!doctype html> चोर दिलां दा वृन्दावन विच बसदा / ਚੋਰ ਦਿਲਾਂ ਦਾ ਵ੍ਰਿੰਦਾਵਨ ਵਿੱਚ ਵੱਸਦਾ (chor dila da vrindavan vich vassda) Lyrics — Vrinda Ke Geet
chor dila da vrindavan vich vassda — चोर दिलां दा वृन्दावन विच बसदा / ਚੋਰ ਦਿਲਾਂ ਦਾ ਵ੍ਰਿੰਦਾਵਨ ਵਿੱਚ ਵੱਸਦਾ devotional song
Krishna भजन

चोर दिलां दा वृन्दावन विच बसदा / ਚੋਰ ਦਿਲਾਂ ਦਾ ਵ੍ਰਿੰਦਾਵਨ ਵਿੱਚ ਵੱਸਦਾ

chor dila da vrindavan vich vassda

Published: 21 जून 2026

Watch
Ring Bell
Light Diya
Text Size 100%

हिंदी

ਚੋਰ ਦਿਲਾਂ ਦਾ ਵ੍ਰਿੰਦਾਵਨ ਵਿੱਚ ਵੱਸਦਾ

ਚੋਰ, ਦਿਲਾਂ-ਦਾ, ਵ੍ਰਿੰਦਾਵਨ, ਵਿੱਚ ਵੱਸਦਾ ॥

ਓ ਦੇਖ ਕੇ, ਸਾਨੂੰ, ਨਿੰਮ੍ਹਾਂ ਨਿੰਮ੍ਹਾਂ ਹੱਸਦਾ ॥

ਚੋਰ, ਦਿਲਾਂ-ਦਾ, ਵ੍ਰਿੰਦਾਵਨ, ਵਿੱਚ…

ਜਦੋਂ, ਮੈਂ ਪਾਣੀ, ਭਰਨ ਨੂੰ, ਜਾਂਦੀ ਆਂ ॥

ਓ ਮੱਟਕੀਆਂ, ਤੋੜ ਕੇ, ਏਹ ਤਾਂ ਨੱਚਦਾ ॥

ਚੋਰ, ਦਿਲਾਂ-ਦਾ, ਵ੍ਰਿੰਦਾਵਨ, ਵਿੱਚ…

ਜਦੋਂ, ਮੈਂ ਗਊਆਂ, ਚਰਾਵਣ, ਜਾਂਦੀ ਆਂ ॥

ਓ ਵੱਛੜੇ, ਛੋੜ ਕੇ, ਏਹ ਤਾਂ ਨੱਚਦਾ ॥

ਚੋਰ, ਦਿਲਾਂ-ਦਾ, ਵ੍ਰਿੰਦਾਵਨ, ਵਿੱਚ…

ਜਦੋਂ, ਮੈਂ ਯਮੁਨਾ, ਨ੍ਹਾਵਣ, ਜਾਂਦੀ ਆਂ ॥

ਓ ਚੀਰ, ਚੁਰਾ ਕੇ, ਏਹ ਤਾਂ ਨੱਚਦਾ ॥

ਚੋਰ, ਦਿਲਾਂ-ਦਾ, ਵ੍ਰਿੰਦਾਵਨ, ਵਿੱਚ…

ਜਦੋਂ, ਮੈਂ ਰਾਸ, ਰਚਾਵਣ, ਜਾਂਦੀ ਆਂ ॥

ਓ ਰਾਧਾ ਨੂੰ, ਲੈ ਕੇ, ਏਹ ਤਾਂ ਨੱਚਦਾ ॥

ਚੋਰ, ਦਿਲਾਂ-ਦਾ, ਵ੍ਰਿੰਦਾਵਨ, ਵਿੱਚ…

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

चोर दिलां दा वृंदावन विच वसदा

चोर दिलां दा वृंदावन विच वसदा ॥

ओ देख के सानूं निम्हां निम्हां हसदा ॥

चोर दिलां दा वृंदावन विच…॥

जदों मैं पानी भरन नूं जान्दी आं,

ओ मटकियां तोड़ के एह तां नचदा ॥

चोर दिलां दा वृंदावन विच…॥

जदों मैं गऊआं चरावण जान्दी आं,

ओ वच्छड़े छोड़ के एह तां नचदा ॥

चोर दिलां दा वृंदावन विच…॥

जदों मैं यमुना न्हावण जान्दी आं,

ओ चीर चुरा के एह तां नचदा ॥

चोर दिलां दा वृंदावन विच…॥

जदों मैं रास रचावण जान्दी आं,

ओ राधा नूं लै के एह तां नचदा ॥

चोर दिलां दा वृंदावन विच…॥

🕉️
🌸 play & learn 🌸

Bhakti Mela (भक्ति मेला)

Solve beautiful jigsaw puzzles, play devotional quizzes, and build your daily streak!

🎪 Enter Bhakti Mela ➔

Watch on YouTube

Song Details

Category
krishna
Type
bhajan
Published
21 जून 2026
Tags
krishna bhajan

Download Lyrics