आरती बाबा भूतनाथ संकर भगवान की
aarati baba bhutnaath sankar bhagwan ki
आरती बाबा भूतनाथ संकर भगवान की — a beautiful devotional aarti lyrics page.
!doctype html>
mainu shehar lage bada pyara
मैनु शहर लगे बड़ा प्यारा / ਮੈਨੂੰ ਸ਼ਹਿਰ ਲੱਗੇ ਬੜਾ ਪਿਆਰਾ — a beautiful devotional bhajan lyrics page.
Published: 21 जून 2026
ਮੈਨੂੰ ਸ਼ਹਿਰ ਲੱਗੇ ਬੜਾ ਪਿਆਰਾ
ਮੈਨੂੰ, ਸ਼ਹਿਰ, ਲੱਗੇ ਬੜਾ ਪਿਆਰਾ,
ਜਿੱਥੇ, ਹਾਰਾਂ, ਵਾਲਾ ਵੱਸਦਾ ।
ਮੈਨੂੰ, ਸ਼ਹਿਰ, ਲੱਗੇ ਬੜਾ ਪਿਆਰਾ,
ਜਿੱਥੇ, ਮੁਰਲੀ, ਵਾਲਾ ਵੱਸਦਾ ।
ਹਾਰਾਂ, ਵਾਲਾ ਵੱਸਦਾ, ਮੁਰਲੀ, ਵਾਲਾ ਵੱਸਦਾ ॥
ਓਥੇ, ਵਾਰ ਵਾਰ, ਜਾਂਦਾ ਜਗ ਸਾਰਾ,
ਜਿੱਥੇ, ਹਾਰਾਂ, ਵਾਲਾ ਵੱਸਦਾ ।
ਓਥੇ, ਵਾਰ ਵਾਰ, ਜਾਂਦਾ ਜਗ ਸਾਰਾ,
ਜਿੱਥੇ, ਮੁਰਲੀ, ਵਾਲਾ ਵੱਸਦਾ ।
ਮੈਨੂੰ, ਸ਼ਹਿਰ, ਲੱਗੇ ਬੜਾ ਪਿਆਰਾ…
ਓਥੇ ਦਿਆਂ, ਲੋਕਾਂ ਦੀਆਂ, ਮਿੱਠੀਆਂ ਨੇ ਬੋਲੀਆਂ ।
ਨਾਮ ਵਾਲੇ, ਰੰਗਾਂ ਵਿੱਚ, ਖੇਲ੍ਹਦੇ ਨੇ ਹੋਲੀਆਂ ॥
ਓਥੇ, ਸ਼ਾਮ ਦਾ, ਅਜ਼ਬ ਨਜ਼ਾਰਾ,
ਜਿੱਥੇ, ਹਾਰਾਂ, ਵਾਲਾ ਵੱਸਦਾ ।
ਮੈਨੂੰ, ਸ਼ਹਿਰ, ਲੱਗੇ ਬੜਾ ਪਿਆਰਾ…
ਜਗਮਗ, ਜੋਤ ਓਹਦੀ, ਹਰ ਵੇਲੇ ਜੱਗਦੀ ।
ਨਾਮ ਵਾਲੀ, ਗੰਗਾ ਓਥੇ, ਹਰ ਵੇਲੇ ਵੱਗਦੀ ॥
ਓਥੇ, ਦਰਸ਼ਨ ਦਾ, ਅਜ਼ਬ ਨਜ਼ਾਰਾ,
ਜਿੱਥੇ, ਹਾਰਾਂ, ਵਾਲਾ ਵੱਸਦਾ ।
ਮੈਨੂੰ, ਸ਼ਹਿਰ, ਲੱਗੇ ਬੜਾ ਪਿਆਰਾ…
ਦੇਵਤੇ ਵੀ, ਅਰਸ਼ਾਂ ਤੋਂ, ਫ਼ੁੱਲ ਵਰਸਾਉਂਦੇ ਨੇ ।
ਰਿਸ਼ੀ ਮੁਨੀ, ਆ ਕੇ ਏਥੇ, ਧਿਆਨ ਲਗਾਉਂਦੇ ਨੇ ॥
ਸੋਹਣੇ, ਰੂਪ ਦਾ, ਅਜ਼ਬ ਨਜ਼ਾਰਾ,
ਜਿੱਥੇ, ਹਾਰਾਂ, ਵਾਲਾ ਵੱਸਦਾ ।
ਮੈਨੂੰ, ਸ਼ਹਿਰ, ਲੱਗੇ ਬੜਾ ਪਿਆਰਾ…
ਸਤਿਗੁਰੂ ਮੇਰੇ, ਕਿਰਪਾ ਕਰਦੇ ।
ਕਿਰਪਾ, ਕਰਦੇ ਤੇ, ਰਹਿਮਤਾਂ ਵੀ ਕਰਦੇ ॥
ਓਥੇ, ਰਹਿਮਤਾਂ ਦਾ, ਅਜ਼ਬ ਨਜ਼ਾਰਾ,
ਜਿੱਥੇ, ਹਾਰਾਂ, ਵਾਲਾ ਵੱਸਦਾ ।
ਮੈਨੂੰ, ਸ਼ਹਿਰ, ਲੱਗੇ ਬੜਾ ਪਿਆਰਾ…
ਅਪਲੋਡਰ- ਅਨਿਲਰਾਮੂਰਤੀਭੋਪਾਲ
Solve beautiful jigsaw puzzles, play devotional quizzes, and build your daily streak!