!doctype html> मेरा श्याम मिलन नूं दिल करदा / ਮੇਰਾ ਸ਼ਾਮ ਮਿਲਣ ਨੂੰ ਦਿਲ ਕਰਦਾ (mera sham milan nu dil karda) Lyrics — Vrinda Ke Geet
mera sham milan nu dil karda — मेरा श्याम मिलन नूं दिल करदा / ਮੇਰਾ ਸ਼ਾਮ ਮਿਲਣ ਨੂੰ ਦਿਲ ਕਰਦਾ devotional song
Krishna भजन

मेरा श्याम मिलन नूं दिल करदा / ਮੇਰਾ ਸ਼ਾਮ ਮਿਲਣ ਨੂੰ ਦਿਲ ਕਰਦਾ

mera sham milan nu dil karda

Published: 21 जून 2026

Watch
Ring Bell
Light Diya
Text Size 100%

हिंदी

ਮੇਰਾ ਸ਼ਾਮ ਮਿਲਣ ਨੂੰ ਦਿਲ ਕਰਦਾ

ਓ ਮੇਰਾ, ਸ਼ਾਮ, ਮਿਲਣ ਨੂੰ, ਦਿਲ ਕਰਦਾ ॥

ਦੋ, ਗੱਲਾਂ, ਕਰਨ ਨੂੰ, ਦਿਲ ਕਰਦਾ ॥

ਮੈਂ ਤਾਂ, ਰਿਸ਼ਤੇ, ਨਾਤੇ, ਛੱਡ ਆਈ ਆਂ ॥

ਮੈਂ ਤਾਂ, ਸਖੀਆਂ, ਸਹੇਲੀਆਂ, ਛੱਡ ਆਈ ਆਂ ॥

ਓ ਤੇਰੇ, ਰੰਗ ਚ, ਰੰਗਣ ਨੂੰ, ਦਿਲ ਕਰਦਾ ॥

ਓ ਮੇਰਾ, ਸ਼ਾਮ ਮਿਲਣ ਨੂੰ, ਦਿਲ…

ਮੈਂ ਤਾਂ, ਲੱਖ, ਚੌਰਾਸੀ, ਕੱਟ ਆਈ ਆਂ ॥

ਦੁਨੀਆਂ, ਦੀਆਂ, ਗੱਲਾਂ, ਸੁਣ ਆਈ ਆਂ ॥

ਓ ਮੇਰਾ, ਭਜਨ, ਕਰਨ ਨੂੰ, ਦਿਲ ਕਰਦਾ ॥

ਓ ਮੇਰਾ, ਸ਼ਾਮ ਮਿਲਣ ਨੂੰ, ਦਿਲ…

ਮੈਂ ਤਾਂ, ਨਿੰਦਿਆਂ, ਚੁਗਲੀ, ਛੱਡ ਆਈ ਆਂ ॥

ਮੈਂ ਤਾਂ, ਭਰਮ, ਸਮੁੰਦਰ, ਰੋੜ੍ਹ ਆਈ ਆਂ ॥

ਓ ਮੇਰਾ, ਦਰਸ਼, ਕਰਨ ਨੂੰ, ਦਿਲ ਕਰਦਾ ॥

ਓ ਮੇਰਾ, ਸ਼ਾਮ ਮਿਲਣ ਨੂੰ, ਦਿਲ…

ਮੈਂ ਤਾਂ, ਕੁਟੰਬ, ਕਬੀਲਾ, ਛੱਡ ਆਈ ਆਂ ॥

ਮੈਂ ਤਾਂ, ਮਹਿਲ, ਚੁਬਾਰੇ ਵੀ, ਛੱਡ ਆਈ ਆਂ ॥

ਓ ਤੇਰੇ, ਨਾਲ, ਚੱਲਣ ਨੂੰ, ਦਿਲ ਕਰਦਾ ॥

ਓ ਮੇਰਾ, ਸ਼ਾਮ ਮਿਲਣ ਨੂੰ, ਦਿਲ…

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

मेरा शाम मिलण नूं दिल करदा

ओ मेरा, शाम, मिलण नूं, दिल करदा ॥

दो, गल्लां, करन नूं, दिल करदा ॥

मैं तां, रिश्ते, नाते, छड्ड आई आं ॥

मैं तां, सखियां, सहेलियां, छड्ड आई आं ॥

ओ तेरे, रंग च, रंगण नूं, दिल करदा ॥

ओ मेरा, शाम मिलण नूं, दिल…

मैं तां, लाख, चौरासी, कट्ट आई आं ॥

दुनियां, दियां, गल्लां, सुण आई आं ॥

ओ मेरा, भजन, करन नूं, दिल करदा ॥

ओ मेरा, शाम मिलण नूं, दिल…

मैं तां, निंदियां, चुगली, छड्ड आई आं ॥

मैं तां, भरम, समुंदर, रोड़ आई आं ॥

ओ मेरा, दर्शन, करन नूं, दिल करदा ॥

ओ मेरा, शाम मिलण नूं, दिल…

मैं तां, कुटुंब, कबीला, छड्ड आई आं ॥

मैं तां, महल, चुबारे वी, छड्ड आई आं ॥

ओ तेरे, नाल, चलण नूं, दिल करदा ॥

ओ मेरा, शाम मिलण नूं, दिल…

🕉️
🌸 play & learn 🌸

Bhakti Mela (भक्ति मेला)

Solve beautiful jigsaw puzzles, play devotional quizzes, and build your daily streak!

🎪 Enter Bhakti Mela ➔

Watch on YouTube

Song Details

Category
krishna
Type
bhajan
Published
21 जून 2026
Tags
krishna bhajan

Download Lyrics