!doctype html> ये वृन्दावन दा चोर हाये मैं लुटी गई / ਨੀ ਓਹ ਵ੍ਰਿੰਦਾ ਵਣ ਦਾ ਚੋਰ ਹਾਏ ਮੈਂ ਲੁੱਟੀ ਗਈ (NI OH VRINDAVAN DA CHOR HAYE MAIN LUTTI GAYI) Lyrics — Vrinda Ke Geet
NI OH VRINDAVAN DA CHOR HAYE MAIN LUTTI GAYI — ये वृन्दावन दा चोर हाये मैं लुटी गई / ਨੀ ਓਹ ਵ੍ਰਿੰਦਾ ਵਣ ਦਾ ਚੋਰ ਹਾਏ ਮੈਂ ਲੁੱਟੀ ਗਈ devotional song
Krishna भजन

ये वृन्दावन दा चोर हाये मैं लुटी गई / ਨੀ ਓਹ ਵ੍ਰਿੰਦਾ ਵਣ ਦਾ ਚੋਰ ਹਾਏ ਮੈਂ ਲੁੱਟੀ ਗਈ

NI OH VRINDAVAN DA CHOR HAYE MAIN LUTTI GAYI

Published: 21 जून 2026

Watch
Ring Bell
Light Diya
Text Size 100%

हिंदी

ਨੀ ਓਹ ਵ੍ਰਿੰਦਾਵਨ ਦਾ ਚੋਰ

( ਰਾਧਾ, ਹੋ ਗਈ ਬਾਵਰੀ,

ਕ੍ਰਿਸ਼ਨ, ਚਰਨ ਦੀ ਆਸ l

ਛਲੀਆ, ਮਨ ਹੀ, ਲੈ ਗਿਆ,

ਅਬ ਕਿਸ ਪਰ ਕਰੂੰ ਵਿਸ਼ਵਾਸ ll )

ਨੀ ਓਹ, ਵ੍ਰਿੰਦਾ ਵਣ ਦਾ ਚੋਰ,,,

( ਹਾਏ ਮੈਂ, ਲੁੱਟੀ ਗਈ ) ll

ਓ ਲੁੱਟੀ ਗਈ ਮੈਂ*, ਲੁੱਟੀ ਗਈ ll

ਨੀ ਮੇਰਾ, ਦਿਲ ਓਹ, ਲੈ ਗਿਆ ਚੋਰ,,,

( ਹਾਏ ਮੈਂ, ਲੁੱਟੀ ਗਈ ) ll

ਨੀ ਓਹ, ਵ੍ਰਿੰਦਾ ਵਣ ਦਾ ਚੋਰ,,,,,,,

ਮਸਾਂ, ਮਸਾਂ ਮੈਂ, ਨਿਧੀ ਵਣ ਆਈ ll

ਓ ਮੇਰੀ, ਬਿੰਦੀਆਂ ਨੂੰ, ਲੈ ਗਿਆ ਚੋਰ,,,

( ਹਾਏ ਮੈਂ, ਲੁੱਟੀ ਗਈ ) ll

ਨੀ ਓਹ, ਵ੍ਰਿੰਦਾ ਵਣ ਦਾ ਚੋਰ,,,,,,,

ਮਸਾਂ, ਮਸਾਂ ਮੈਂ, ਨੱਥ ਬਣਵਾਈ ll

ਓ ਮੇਰੀ, ਨੱਥ ਦੀ, ਲੈ ਗਿਆ ਡੋਰ,,,

( ਹਾਏ ਮੈਂ, ਲੁੱਟੀ ਗਈ ) ll

ਨੀ ਓਹ, ਵ੍ਰਿੰਦਾ ਵਣ ਦਾ ਚੋਰ,,,,,,,

ਮਸਾਂ, ਮਸਾਂ ਮੈਂ, ਝੁਮਕੇ ਬਣਵਾਏ ll

ਓ ਮੇਰੇ, ਝੁਮਕੇ ਦੇ, ਲੈ ਗਿਆ ਬੋਰ,,,

( ਹਾਏ ਮੈਂ, ਲੁੱਟੀ ਗਈ ) ll

ਨੀ ਓਹ, ਵ੍ਰਿੰਦਾ ਵਣ ਦਾ ਚੋਰ,,,,,,,

ਮਸਾਂ, ਮਸਾਂ ਮੈਂ, ਕੰਗਣ ਘੜਵਾਏ ll

ਓ ਮੇਰੀ, ਬਹੀਂਆਂ, ਗਿਆ ਮਰੋੜ,,,

( ਹਾਏ ਮੈਂ, ਲੁੱਟੀ ਗਈ ) ll

ਨੀ ਓਹ, ਵ੍ਰਿੰਦਾ ਵਣ ਦਾ ਚੋਰ,,,,,,,

ਮਸਾਂ, ਮਸਾਂ ਮੈਂ, ਅੰਗੂਠੀ ਬਣਵਾਈ ll

ਓ ਮੇਰੀ, ਉਂਗਲੀ, ਗਿਆ ਮਰੋੜ,,,

( ਹਾਏ ਮੈਂ, ਲੁੱਟੀ ਗਈ ) ll

ਨੀ ਓਹ, ਵ੍ਰਿੰਦਾ ਵਣ ਦਾ ਚੋਰ,,,,,,,

ਮਸਾਂ, ਮਸਾਂ ਮੈਂ, ਪਾਇਲ ਬਣਵਾਈ ll

ਓ ਮੇਰੀ, ਪਾਇਲ ਦੇ, ਲੈ ਗਿਆ ਬੋਰ,,,

( ਹਾਏ ਮੈਂ, ਲੁੱਟੀ ਗਈ ) ll

ਨੀ ਓਹ, ਵ੍ਰਿੰਦਾ ਵਣ ਦਾ ਚੋਰ,,,,,,,

ਮਸਾਂ, ਮਸਾਂ ਮੈਂ, ਸਤਿਸੰਗ ਆਈ ll

ਓ ਮੇਰੀ, ਚੁੰਨਰੀ, ਲੈ ਗਿਆ ਚੋਰ,,,

( ਹਾਏ ਮੈਂ, ਲੁੱਟੀ ਗਈ ) ll

ਨੀ ਓਹ, ਵ੍ਰਿੰਦਾ ਵਣ ਦਾ ਚੋਰ,,,,,,,

ਮਸਾਂ, ਮਸਾਂ ਸ਼ਾਮ, ਮਿਲਣ ਨੂੰ ਆਈ ll

ਓ ਮੇਰੇ, ਘਰ ਵਿੱਚ, ਪੈ ਗਿਆ ਸ਼ੋਰ,,,

( ਹਾਏ ਮੈਂ, ਲੁੱਟੀ ਗਈ ) ll

ਨੀ ਓਹ, ਵ੍ਰਿੰਦਾ ਵਣ ਦਾ ਚੋਰ,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

🕉️
🌸 play & learn 🌸

Bhakti Mela (भक्ति मेला)

Solve beautiful jigsaw puzzles, play devotional quizzes, and build your daily streak!

🎪 Enter Bhakti Mela ➔

Watch on YouTube

Song Details

Category
krishna
Type
bhajan
Published
21 जून 2026
Tags
krishna bhajan

Download Lyrics