!doctype html> रंग बरसौंदी आंवा सांवरे/ਰੰਗ ਬਰਸਾਉਂਦੀ ਆਵਾਂ ਸਾਂਵਰੇ (rang barsandi aava sanwre) Lyrics — Vrinda Ke Geet
rang barsandi aava sanwre — रंग बरसौंदी आंवा सांवरे/ਰੰਗ ਬਰਸਾਉਂਦੀ ਆਵਾਂ ਸਾਂਵਰੇ devotional song
Krishna भजन

रंग बरसौंदी आंवा सांवरे/ਰੰਗ ਬਰਸਾਉਂਦੀ ਆਵਾਂ ਸਾਂਵਰੇ

rang barsandi aava sanwre

Published: 21 जून 2026

Watch
Ring Bell
Light Diya
Text Size 100%

हिंदी

ਰੰਗ ਬਰਸਾਉਂਦੀ ਆਵਾਂ ਸਾਂਵਰੇ

ਰੰਗ, ਬਰਸਾਉਂਦੀ ਆਵਾਂ ਸਾਂਵਰੇ,

ਰੰਗ, ਬਰਸਾਉਂਦੀ ਆਵਾਂ ॥

ਰੰਗ, ਬਰਸਾਉਂਦੀ ਆਵਾਂ ਮੈਂ,

ਰੰਗ, ਬਰਸਾਉਂਦੀ ਆਵਾਂ ॥

ਰੱਜ ਰੱਜ, ਹੋਲੀ ਮਨਾਵਾਂ ਸਾਂਵਰੇ,

ਰੱਜ ਰੱਜ, ਹੋਲੀ ਮਨਾਵਾਂ ।

ਰੰਗ, ਬਰਸਾਉਂਦੀ ਆਵਾਂ…

ਬਰ,ਸਾਨੇ ਮੈਂ, ਰੰਗ ਬਰਸਾਵਾਂ ।

ਭਗਤਾਂ ਤੇ ਰੰਗ, ਲਗਾਵਾਂ ਸਾਂਵਰੇ,

ਭਗਤਾਂ ਤੇ, ਰੰਗ ਲਗਾਵਾਂ ।

ਰੰਗ, ਬਰਸਾਉਂਦੀ ਆਵਾਂ…

ਵ੍ਰਿੰਦਾ,ਵਨ ਵਿੱਚ, ਰੰਗ ਬਰਸਾਵਾਂ ॥

ਰੱਜ ਰੱਜ ਰਾਸ, ਰਚਾਵਾਂ ਸਾਂਵਰੇ,

ਰੱਜ ਰੱਜ, ਰਾਸ ਰਚਾਵਾਂ ।

ਰੰਗ, ਬਰਸਾਉਂਦੀ ਆਵਾਂ…

ਨੰਦ, ਗਾਂਵ ਵਿੱਚ, ਰੰਗ ਬਰਸਾਵਾਂ ॥

ਗਵਾਲਿਆਂ ਨਾਲ, ਹੋਲੀ ਮਨਾਵਾਂ ਸਾਂਵਰੇ,

ਗਵਾਲਿਆਂ ਨਾਲ, ਹੋਲੀ ਮਨਾਵਾਂ ।

ਰੰਗ, ਬਰਸਾਉਂਦੀ ਆਵਾਂ…

ਨਿਧਿਵਨ, ਵਿੱਚ ਮੈਂ, ਰੰਗ ਬਰਸਾਵਾਂ ॥

ਸਖ਼ੀਆਂ ਨੂੰ, ਨਾਲ ਨਚਾਵਾਂ ਸਾਂਵਰੇ,

ਸਖ਼ੀਆਂ ਨੂੰ, ਨਾਲ ਨਚਾਵਾਂ ।

ਰੰਗ, ਬਰਸਾਉਂਦੀ ਆਵਾਂ…

ਗੋਕੁਲ, ਵਿੱਚ ਮੈਂ, ਰੰਗ ਬਰਸਾਵਾਂ ॥

ਮੋਰਾਂ ਨੂੰ ਨਾਲ, ਨਚਾਵਾਂ ਸਾਂਵਰੇ,

ਮੋਰਾਂ ਨੂੰ, ਨਾਲ ਨਚਾਵਾਂ ।

ਰੰਗ, ਬਰਸਾਉਂਦੀ ਆਵਾਂ…

ਯਮੁਨਾ ਜੀ ਤੇ, ਰੰਗ ਬਰਸਾਵਾਂ ॥

ਰੱਜ ਰੱਜ ਡੁੱਬਕੀਆਂ, ਲਾਵਾਂ ਸਾਂਵਰੇ,

ਰੱਜ ਰੱਜ, ਡੁੱਬਕੀਆਂ ਲਾਵਾਂ ।

ਰੰਗ, ਬਰਸਾਉਂਦੀ ਆਵਾਂ…

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

रंग बरसाऊँदी आवां सांवरे (हिंदी लिप्यंतरण)

रंग, बरसाऊँदी आवां सांवरे,

रंग, बरसाऊँदी आवां ॥

रंग, बरसाऊँदी आवां मैं,

रंग, बरसाऊँदी आवां ॥

रज्ज रज्ज, होली मनावां सांवरे,

रज्ज रज्ज, होली मनावां ।

रंग, बरसाऊँदी आवां…

बरसाने में, रंग बरसावां ।

भगतां ते रंग, लगावां सांवरे,

भगतां ते, रंग लगावां ।

रंग, बरसाऊँदी आवां…

वृंदावन में, रंग बरसावां ॥

रज्ज रज्ज रास, रचावां सांवरे,

रज्ज रज्ज, रास रचावां ।

रंग, बरसाऊँदी आवां…

नंद गाँव में, रंग बरसावां ॥

ग्वालियां नाल, होली मनावां सांवरे,

ग्वालियां नाल, होली मनावां ।

रंग, बरसाऊँदी आवां…

निधिवन में, मैं रंग बरसावां ॥

सखियां नूं, नाल नचावां सांवरे,

सखियां नूं, नाल नचावां ।

रंग, बरसाऊँदी आवां…

गोकुल में, मैं रंग बरसावां ॥

मोरां नूं नाल, नचावां सांवरे,

मोरां नूं, नाल नचावां ।

रंग, बरसाऊँदी आवां…

यमुना जी ते, रंग बरसावां ॥

रज्ज रज्ज डुबकियां, लावां सांवरे,

रज्ज रज्ज, डुबकियां लावां ।

रंग, बरसाऊँदी आवां…

🕉️
🌸 play & learn 🌸

Bhakti Mela (भक्ति मेला)

Solve beautiful jigsaw puzzles, play devotional quizzes, and build your daily streak!

🎪 Enter Bhakti Mela ➔

Watch on YouTube

Song Details

Category
krishna
Type
bhajan
Published
21 जून 2026
Tags
krishna bhajan

Download Lyrics