!doctype html> श्याम सखियां तो डरदा मारा - रवि कुमार / ਸ਼ਾਮ ਸਖੀਆਂ ਤੋਂ ਡਰਦਾ ਮਾਰਾ - ਰਵੀ ਕੁਮਾਰ (sham sakhiyan to darda maara - ravi kumar) Lyrics — Vrinda Ke Geet
sham sakhiyan to darda maara - ravi kumar — श्याम सखियां तो डरदा मारा - रवि कुमार / ਸ਼ਾਮ ਸਖੀਆਂ ਤੋਂ ਡਰਦਾ ਮਾਰਾ - ਰਵੀ ਕੁਮਾਰ devotional song
Krishna भजन

श्याम सखियां तो डरदा मारा - रवि कुमार / ਸ਼ਾਮ ਸਖੀਆਂ ਤੋਂ ਡਰਦਾ ਮਾਰਾ - ਰਵੀ ਕੁਮਾਰ

sham sakhiyan to darda maara - ravi kumar

Published: 21 जून 2026

Watch
Ring Bell
Light Diya
Text Size 100%

हिंदी

ਸ਼ਾਮ ਸਖੀਆਂ ਤੋਂ ਡਰਦਾ ਮਾਰਾ

ਸ਼ਾਮ, ਸਖੀਆਂ ਤੋਂ, ਡਰਦਾ ਮਾਰਾ x॥

ਓ, ਮੁਰਲੀ, ਛੁਪਾਈ ਰੱਖਦਾ… ਜੈ ਹੋ…

ਓ, ਮੁਰਲੀ, ਛੁਪਾਈ ਰੱਖਦਾ…

ਸ਼ਾਮ, ਸਖੀਆਂ ਤੋਂ, ਡਰਦਾ ਮਾਰਾ x॥

ਸ਼ਾਮ, ਸੋਨੇ ਦੇ, ਪੰਘੂੜੇ ਵਿੱਚ ਖੇਲ੍ਹਦਾ ।

ਯਸ਼ੋਧਾ, ਮਈਆ ਜੀ ਦਾ, ਦਿਲ ਬੜਾ ਡੋਲ੍ਹਦਾ ।

ਓ ਝੂਹਟਾ ਤੁਸੀਂ, ਲਾ ਲਓ ਸਖੀਓ… ਜੈ ਹੋ…

ਓ ਝੂਹਟਾ ਤੁਸੀਂ, ਲਾ ਲਓ ਸਖੀਓ,

ਸ਼ਾਮ, ਸੋਨੇ ਦੇ, ਪੰਘੂੜੇ ਵਿੱਚ ਖੇਲ੍ਹਦਾ x॥

ਸ਼ਾਮ, ਵ੍ਰਿੰਦਾਵਨ, ਬੰਸਰੀ ਵਜਾਂਵਦਾ ।

ਨਾਲੇ, ਸਖੀਆਂ ਦੇ, ਰਾਸ ਰਚਾਂਵਦਾ ।

ਓ ਰਾਸ, ਰਚਾ ਲਓ ਸਖੀਓ… ਜੈ ਹੋ…

ਓ ਰਾਸ, ਰਚਾ ਲਓ ਸਖੀਓ,

ਸ਼ਾਮ, ਵ੍ਰਿੰਦਾਵਨ, ਬੰਸਰੀ ਵਜਾਂਵਦਾ x॥

ਸ਼ਾਮ, ਯਮੁਨਾ, ਕਿਨਾਰੇ ਗਊਆਂ ਚਾਰਦਾ ।

ਗੋਪੀ, ਗਵਾਲਿਆਂ ਦੇ, ਨਾਲ ਗਊਆਂ ਚਾਰਦਾ ।

ਓ ਗਊਆਂ ਨੂੰ, ਚਰਾ ਲਓ ਸਖੀਓ… ਜੈ ਹੋ…

ਓ ਗਊਆਂ ਨੂੰ, ਚਰਾ ਲਓ ਸਖੀਓ,

ਸ਼ਾਮ, ਯਮੁਨਾ, ਕਿਨਾਰੇ ਗਊਆਂ ਚਾਰਦਾ x॥

ਤੇਰੀ, ਮੱਟਕੀ ਤੇ, ਅੰਮ੍ਰਿਤ ਬਰਸੇ ।

ਦਿਲ, ਸਖੀਆਂ, ਦਾ ਬੜਾ ਤਰਸੇ ।

ਕਿ ਅੰਮ੍ਰਿਤ, ਪੀ ਲਓ ਸਖੀਓ… ਜੈ ਹੋ,

ਕਿ ਅੰਮ੍ਰਿਤ, ਪੀ ਲਓ ਸਖੀਓ,

ਤੇਰੀ, ਮੱਟਕੀ ਤੇ, ਅੰਮ੍ਰਿਤ ਬਰਸੇ x॥

ਸ਼ਾਮ, ਸਖੀਆਂ ਤੋਂ, ਡਰਦਾ ਮਾਰਾ x॥-॥।

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

शाम सखियों से डरता मारा

शाम, सखियों से, डरता मारा ॥

ओ, मुरली, छुपाई रखता… जय हो… ॥

ओ, मुरली, छुपाई रखता… ॥

शाम, सखियों से, डरता मारा ॥

शाम, सोने के, पंघूड़े में खेलता ।

यशोदा, मैया जी का, दिल बड़ा डोलता ॥

ओ झूटा तुम, लगा लो सखियो… जय हो… ॥

ओ झूटा तुम, लगा लो सखियो ॥

शाम, सोने के, पंघूड़े में खेलता ॥

शाम, वृंदावन, बंसरी बजांवदा ।

नाले, सखियों के, रास रचांवदा ॥

ओ रास, रचा लो सखियो… जय हो… ॥

ओ रास, रचा लो सखियो ॥

शाम, वृंदावन, बंसरी बजांवदा ॥

शाम, यमुना, किनारे गायें चराता ।

गोपी, ग्वालों के, साथ गायें चराता ॥

ओ गायों को, चरा लो सखियो… जय हो… ॥

ओ गायों को, चरा लो सखियो ॥

शाम, यमुना, किनारे गायें चराता ॥

तेरी, मटकी पे, अमृत बरसे ।

दिल, सखियों का, बड़ा तरसे ॥

कि अमृत, पी लो सखियो… जय हो… ॥

कि अमृत, पी लो सखियो ॥

तेरी, मटकी पे, अमृत बरसे ॥

शाम, सखियों से, डरता मारा ॥

🕉️
🌸 play & learn 🌸

Bhakti Mela (भक्ति मेला)

Solve beautiful jigsaw puzzles, play devotional quizzes, and build your daily streak!

🎪 Enter Bhakti Mela ➔

Watch on YouTube

Song Details

Category
krishna
Type
bhajan
Published
21 जून 2026
Tags
krishna bhajan

Download Lyrics