!doctype html> तेरा मेरा प्यार है पुराना सांवरे / ਤੇਰਾ ਮੇਰਾ ਪਿਆਰ ਹੈ ਪੁਰਾਣਾ ਸਾਂਵਰੇ (tera mera pyar hai purana sanwre) Lyrics — Vrinda Ke Geet
tera mera pyar hai purana sanwre — तेरा मेरा प्यार है पुराना सांवरे / ਤੇਰਾ ਮੇਰਾ ਪਿਆਰ ਹੈ ਪੁਰਾਣਾ ਸਾਂਵਰੇ devotional song
Krishna भजन

तेरा मेरा प्यार है पुराना सांवरे / ਤੇਰਾ ਮੇਰਾ ਪਿਆਰ ਹੈ ਪੁਰਾਣਾ ਸਾਂਵਰੇ

tera mera pyar hai purana sanwre

Published: 21 जून 2026

Watch
Ring Bell
Light Diya
Text Size 100%

हिंदी

तेरा मेरा प्यार है पुराना सांवरे

तेरा मेरा, प्यार है, पुराना सांवरे,

जमाना, सारा जानदा ॥

जमाना, सारा जानदा, एह जग, सारा जानदा ॥

तेरा मेरा, प्यार है, पुराना सांवरे…

प्यार तेरे नाल, छवरी ने पाया सी ।

छवरी ने पाया सी, छवरी ने पाया सी ॥

बेरां दा भोग, लगाया सांवरे,

जमाना, सारा जानदा ।

तेरा मेरा, प्यार है, पुराना सांवरे…

कौरव पांडव, युद्ध ल‌ई आए ।

अर्जुन दा दिल, बड़ा घबराए ॥

गीता दा ज्ञान, सुनाया सांवरे,

जमाना, सारा जानदा ।

तेरा मेरा, प्यार है, पुराना सांवरे…

भरी सभा विच, द्रोपदा पुकारे ।

आ जाओ मेरे, वीर प्यारे ॥

ओ साड़ियां दा, ढेर लगाया सांवरे,

जमाना, सारा जानदा ।

तेरा मेरा, प्यार है, पुराना सांवरे…

प्यार तेरे नाल, भगतां ने पाया ।

भगतां ने पाया, संगतां ने पाया ॥

ओ भगतां दे बस विच, हो ग‌ए सांवरे,

जमाना, सारा जानदा ।

तेरा मेरा, प्यार है, पुराना सांवरे…

प्यार तेरे नाल, रुद्रा मंडली पाया ।

मंडली ने पाया, सारी संगत ने पाया ॥

ओ नच नच, तैनूं रिझाया सांवरे,

जमाना, सारा जानदा ।

तेरा मेरा, प्यार है, पुराना सांवरे…

राधे कृष्णा

अपलोडर- अनिलरामूर्तिभोपाल

ਤੇਰਾ ਮੇਰਾ ਪਿਆਰ ਹੈ ਪੁਰਾਣਾ ਸਾਂਵਰੇ

ਤੇਰਾ ਮੇਰਾ, ਪਿਆਰ ਹੈ, ਪੁਰਾਣਾ ਸਾਂਵਰੇ,

ਜ਼ਮਾਨਾ, ਸਾਰਾ ਜਾਂਦਾ ॥

ਜ਼ਮਾਨਾ, ਸਾਰਾ ਜਾਣਦਾ ਏਹ, ਜੱਗ ਸਾਰਾ ਜਾਣਦਾ ॥

ਹੋ ਤੇਰਾ ਮੇਰਾ, ਪਿਆਰ ਹੈ, ਪੁਰਾਣਾ ਸਾਂਵਰੇ…

ਪਿਆਰ, ਤੇਰੇ ਨਾਲ, ਛਵਰੀ ਨੇ ਪਾਇਆ ਸੀ ।

ਛਵਰੀ ਨੇ, ਪਾਇਆ ਸੀ, ਛਵਰੀ ਨੇ, ਪਾਇਆ ਸੀ ॥

ਓ ਬੇਰਾਂ ਦਾ ਭੋਗ, ਲਗਾਇਆ ਸਾਂਵਰੇ,

ਜ਼ਮਾਨਾ, ਸਾਰਾ ਜਾਣਦਾ ।

ਹੋ ਤੇਰਾ ਮੇਰਾ, ਪਿਆਰ ਹੈ, ਪੁਰਾਣਾ ਸਾਂਵਰੇ…

ਕੌਰਵ ਪਾਂਡਵ, ਯੁੱਧ ਲਈ ਆਏ ।

ਅਰਜੁਨ ਦਾ ਦਿਲ, ਬੜਾ ਘਬਰਾਏ ॥

ਓ ਗੀਤਾ ਦਾ ਗਿਆਨ, ਸੁਣਾਇਆ ਸਾਂਵਰੇ,

ਜ਼ਮਾਨਾ, ਸਾਰਾ ਜਾਣਦਾ ।

ਹੋ ਤੇਰਾ ਮੇਰਾ, ਪਿਆਰ ਹੈ, ਪੁਰਾਣਾ ਸਾਂਵਰੇ…

ਭਰੀ ਸਭਾ ਵਿੱਚ, ਦ੍ਰੌਪਦਾਂ ਪੁਕਾਰੇ ।

ਆ ਜਾਓ ਮੇਰੇ, ਵੀਰ ਪਿਆਰੇ ॥

ਓ ਸਾੜ੍ਹੀਆਂ ਦਾ ਢੇਰ ਸੀ, ਲਗਾਇਆ ਸਾਂਵਰੇ,

ਜ਼ਮਾਨਾ, ਸਾਰਾ ਜਾਣਦਾ ।

ਹੋ ਤੇਰਾ ਮੇਰਾ, ਪਿਆਰ ਹੈ, ਪੁਰਾਣਾ ਸਾਂਵਰੇ…

ਪਿਆਰ ਤੇਰੇ ਨਾਲ, ਭਗਤਾਂ ਨੇ ਪਾਇਆ ।

ਭਗਤਾਂ ਨੇ ਪਾਇਆ, ਸੰਗਤਾਂ ਨੇ ਪਾਇਆ ॥

ਓ ਭਗਤਾਂ ਦੇ ਵੱਸ ਵਿੱਚ, ਹੋ ਗਏ ਸਾਂਵਰੇ,

ਜ਼ਮਾਨਾ, ਸਾਰਾ ਜਾਣਦਾ ।

ਹੋ ਤੇਰਾ ਮੇਰਾ, ਪਿਆਰ ਹੈ, ਪੁਰਾਣਾ ਸਾਂਵਰੇ…

ਪਿਆਰ ਤੇਰੇ ਨਾਲ, ਰੁਦ੍ਰਾ ਮੰਡਲੀ ਨੇ ਪਾਇਆ ।

ਮੰਡਲੀ ਨੇ ਪਾਇਆ ਸਾਰੀ, ਸੰਗਤਾਂ ਨੇ ਪਾਇਆ ॥

ਓ ਨੱਚ ਨੱਚ ਤੈਨੂੰ, ਰਿਝਾਇਆ ਸਾਂਵਰੇ,

ਜ਼ਮਾਨਾ, ਸਾਰਾ ਜਾਣਦਾ ।

ਹੋ ਤੇਰਾ ਮੇਰਾ, ਪਿਆਰ ਹੈ, ਪੁਰਾਣਾ ਸਾਂਵਰੇ…

ਜੈ ਜੈ ਸ਼੍ਰੀ ਰਾਧੇ

ਅਪਲੋਡਰ- ਅਨਿਲਰਾਮੂਰਤੀਭੋਪਾਲ

🕉️
🌸 play & learn 🌸

Bhakti Mela (भक्ति मेला)

Solve beautiful jigsaw puzzles, play devotional quizzes, and build your daily streak!

🎪 Enter Bhakti Mela ➔

Watch on YouTube

Song Details

Category
krishna
Type
bhajan
Published
21 जून 2026
Tags
krishna bhajan

Download Lyrics