!doctype html> तेरी बंसरी च केडा़ जादू भरेया/ਤੇਰੀ ਬਾਂਸੁਰੀ ਚ ਕੇਹੜਾ ਜਾਦੂ ਭਰਿਆ (teri bansuri ch kehda jadu bhareya) Lyrics — Vrinda Ke Geet
teri bansuri ch kehda jadu bhareya — तेरी बंसरी च केडा़ जादू भरेया/ਤੇਰੀ ਬਾਂਸੁਰੀ ਚ ਕੇਹੜਾ ਜਾਦੂ ਭਰਿਆ devotional song
Krishna भजन

तेरी बंसरी च केडा़ जादू भरेया/ਤੇਰੀ ਬਾਂਸੁਰੀ ਚ ਕੇਹੜਾ ਜਾਦੂ ਭਰਿਆ

teri bansuri ch kehda jadu bhareya

Published: 21 जून 2026

Watch
Ring Bell
Light Diya
Text Size 100%

हिंदी

ਤੇਰੀ ਬਾਂਸੁਰੀ ਚ ਕੇਹੜਾ ਜਾਦੂ ਭਰਿਆ

ਤੇਰੀ, ਬਾਂਸੁਰੀ ਚ, ਕੇਹੜਾ ਜਾਦੂ ਭਰਿਆ ॥

ਏਹਨੇ, ਸਾਰਾ, ਜਹਾਨ ਲੁੱਟਿਆ… ਓ ਸ਼ਿਆਮਾ,

ਏਹਨੇ, ਸਾਰਾ, ਜਹਾਨ ਲੁੱਟਿਆ ॥

ਲੁੱਟ, ਲਿਆ ਏਹਨੇ, ਭੋਲਾ ਭੰਡਾਰੀ ॥

ਬਣ ਗਿਆ, ਓਹ ਤਾਂ, ਬ੍ਰਿਜ ਦੀ ਨਾਰੀ ॥

ਓਹਨੇ, ਰੂਪ, ਸਖ਼ੀ ਵਾਲਾ ਧਰਿਆ ॥

ਏਹਨੇ, ਸਾਰਾ, ਜਹਾਨ ਲੁੱਟਿਆ… ਓ ਸ਼ਿਆਮਾ,

ਏਹਨੇ, ਸਾਰਾ, ਜਹਾਨ ਲੁੱਟਿਆ ॥

ਤੇਰੀ, ਬਾਂਸੁਰੀ ਚ, ਕੇਹੜਾ ਜਾਦੂ…

ਲੁੱਟ, ਲਈਆਂ ਏਹਨੇ, ਬ੍ਰਿਜ ਦੀਆਂ ਸਖੀਆਂ ॥

ਭਰ, ਭਰ ਕੇ ਓਹ, ਰੋਂਦਿਆਂ ਨੇ ਅੱਖੀਆਂ ॥

ਏਹਨੇ, ਹਾਲ, ਕਿਸੇ ਦਾ ਨਾ ਪੁੱਛਿਆ ॥

ਏਹਨੇ, ਸਾਰਾ, ਜਹਾਨ ਲੁੱਟਿਆ… ਓ ਸ਼ਿਆਮਾ,

ਏਹਨੇ, ਸਾਰਾ, ਜਹਾਨ ਲੁੱਟਿਆ ॥

ਤੇਰੀ, ਬਾਂਸੁਰੀ ਚ, ਕੇਹੜਾ ਜਾਦੂ…

ਲੁੱਟ, ਲਈ ਏਹਨੇ, ਮੀਰਾਂ ਬਾਈ ॥

ਸ਼ਿਆਮ, ਨਾਮ ਦੀ, ਦੇਵੇ ਦੁਹਾਈ ॥

ਏਹਨੇ, ਦਰਦ, ਵਿਛੋੜੇ ਵਾਲਾ ਭਰਿਆ ॥

ਏਹਨੇ, ਸਾਰਾ, ਜਹਾਨ ਲੁੱਟਿਆ… ਓ ਸ਼ਿਆਮਾ,

ਏਹਨੇ, ਸਾਰਾ, ਜਹਾਨ ਲੁੱਟਿਆ ॥

ਤੇਰੀ, ਬਾਂਸੁਰੀ ਚ, ਕੇਹੜਾ ਜਾਦੂ…

ਲੁੱਟ, ਲਈ ਏਹਨੇ, ਭੀਲਣੀ ਮਾਈ ॥

ਦਰਸ, ਕਰਨ ਦੀ, ਆਸ ਲਗਾਈ ॥

ਏਹਨੇ ਬੇਰਾਂ ਦਾ ਭੋਗ ਹੈ ਕਰੀਏ ॥

ਏਹਨੇ, ਸਾਰਾ, ਜਹਾਨ ਲੁੱਟਿਆ… ਓ ਸ਼ਿਆਮਾ,

ਏਹਨੇ, ਸਾਰਾ, ਜਹਾਨ ਲੁੱਟਿਆ ॥

ਤੇਰੀ, ਬਾਂਸੁਰੀ ਚ, ਕੇਹੜਾ ਜਾਦੂ…

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

तेरी बाँसुरी में कैसा जादू भरा

तेरी बाँसुरी में कैसा जादू भरा,

इसने सारा जहान लूटा… ओ श्यामा,

इसने सारा जहान लूटा ॥

लूट लिया इसने भोला भंडारी,

बन गया वो तो ब्रज की नारी ।

उसने रूप सखी वाला धरा,

इसने सारा जहान लूटा… ओ श्यामा,

इसने सारा जहान लूटा ॥

तेरी बाँसुरी में कैसा जादू…

लूट ली इसने ब्रज की सखियाँ,

भर-भर के वो रोती हैं अखियाँ ।

इसने हाल किसी का न पूछा,

इसने सारा जहान लूटा… ओ श्यामा,

इसने सारा जहान लूटा ॥

तेरी बाँसुरी में कैसा जादू…

लूट ली इसने मीरा बाई,

श्याम नाम की देती दुहाई ।

इसने दर्द विरह का भरा,

इसने सारा जहान लूटा… ओ श्यामा,

इसने सारा जहान लूटा ॥

तेरी बाँसुरी में कैसा जादू…

लूट ली इसने भीलनी माई,

दर्शन करने की आस लगाई ।

इसने बेरों का भोग लगाया,

इसने सारा जहान लूटा… ओ श्यामा,

इसने सारा जहान लूटा ॥

तेरी बाँसुरी में कैसा जादू…

🕉️
🌸 play & learn 🌸

Bhakti Mela (भक्ति मेला)

Solve beautiful jigsaw puzzles, play devotional quizzes, and build your daily streak!

🎪 Enter Bhakti Mela ➔

Watch on YouTube

Song Details

Category
krishna
Type
bhajan
Published
21 जून 2026
Tags
krishna bhajan

Download Lyrics