!doctype html> वे तू आजा हारा वालया हरि वे हरि / ਵੇ ਤੂੰ ਆਜਾ ਹਾਰਾਂ ਵਾਲਿਆ ਹਰੀ ਵੇ ਹਰੀ (ve tu aaja haaran waleya hari ve hari) Lyrics — Vrinda Ke Geet
ve tu aaja haaran waleya hari ve hari — वे तू आजा हारा वालया हरि वे हरि / ਵੇ ਤੂੰ ਆਜਾ ਹਾਰਾਂ ਵਾਲਿਆ ਹਰੀ ਵੇ ਹਰੀ devotional song
Krishna भजन

वे तू आजा हारा वालया हरि वे हरि / ਵੇ ਤੂੰ ਆਜਾ ਹਾਰਾਂ ਵਾਲਿਆ ਹਰੀ ਵੇ ਹਰੀ

ve tu aaja haaran waleya hari ve hari

Published: 21 जून 2026

Watch
Ring Bell
Light Diya
Text Size 100%

हिंदी

ਵੇ ਤੂੰ ਆਜਾ ਹਾਰਾਂ ਵਾਲਿਆ ਹਰੀ ਵੇ ਹਰੀ

ਵੇ ਤੂੰ, ਆਜਾ, ਹਾਰਾਂ ਵਾਲਿਆ… ਹਰੀ ਵੇ ਹਰੀ ॥

ਤੈਨੂੰ, ਦਿਲ, ਵਾਜ਼ਾਂ ਮਾਰਦਾ… ਹਰੀ ਵੇ ਹਰੀ ॥

ਤੈਨੂੰ, ਮੀਰਾਂ, ਨੇ ਪੁਕਾਰਿਆ… ਹਰੀ ਵੇ ਹਰੀ ॥

ਤੈਨੂੰ, ਜ਼ਹਿਰਾਂ, ਵਿੱਚੋਂ ਪਾ ਲਿਆ… ਹਰੀ ਵੇ ਹਰੀ ॥

ਵੇ ਤੂੰ, ਆਜਾ, ਹਾਰਾਂ ਵਾਲਿਆ…

ਤੈਨੂੰ, ਦਰੋਪਤਾਂ, ਨੇ ਪੁਕਾਰਿਆ… ਹਰੀ ਵੇ ਹਰੀ ॥

ਤੈਨੂੰ, ਸਾੜ੍ਹੀ, ਵਿੱਚੋਂ ਪਾ ਲਿਆ… ਹਰੀ ਵੇ ਹਰੀ ॥

ਵੇ ਤੂੰ, ਆਜਾ, ਹਾਰਾਂ ਵਾਲਿਆ…

ਤੈਨੂੰ, ਭੀਲਣੀ, ਨੇ ਪੁਕਾਰਿਆ… ਹਰੀ ਵੇ ਹਰੀ ॥

ਜੂਠੇ, ਬੇਰਾਂ, ਵਿੱਚੋਂ ਪਾ ਲਿਆ… ਹਰੀ ਵੇ ਹਰੀ ॥

ਵੇ ਤੂੰ, ਆਜਾ, ਹਾਰਾਂ ਵਾਲਿਆ…

ਤੈਨੂੰ, ਪ੍ਰਹਿਲਾਦ, ਨੇ ਪੁਕਾਰਿਆ… ਹਰੀ ਵੇ ਹਰੀ ॥

ਤੈਨੂੰ, ਖੰਭੇ, ਵਿੱਚੋਂ ਪਾ ਲਿਆ… ਹਰੀ ਵੇ ਹਰੀ ॥

ਵੇ ਤੂੰ, ਆਜਾ, ਹਾਰਾਂ ਵਾਲਿਆ…

ਤੈਨੂੰ, ਧੰਨੇ, ਨੇ ਪੁਕਾਰਿਆ… ਹਰੀ ਵੇ ਹਰੀ ॥

ਤੈਨੂੰ, ਪੱਥਰਾਂ, ਵਿੱਚੋਂ ਪਾ ਲਿਆ… ਹਰੀ ਵੇ ਹਰੀ ॥

ਵੇ ਤੂੰ, ਆਜਾ, ਹਾਰਾਂ ਵਾਲਿਆ…

ਤੈਨੂੰ, ਨਰਸੀ, ਨੇ ਪੁਕਾਰਿਆ… ਹਰੀ ਵੇ ਹਰੀ ॥

ਭੱਟ, ਤੇਰੇ ਤੋਂ, ਭਰਾ ਲਿਆ… ਹਰੀ ਵੇ ਹਰੀ ॥

ਵੇ ਤੂੰ, ਆਜਾ, ਹਾਰਾਂ ਵਾਲਿਆ…

ਤੈਨੂੰ, ਸੰਗਤ, ਨੇ ਪੁਕਾਰਿਆ… ਹਰੀ ਵੇ ਹਰੀ ॥

ਤੈਨੂੰ, ਕੀਰਤਨ, ਵਿੱਚੋਂ ਪਾ ਲਿਆ… ਹਰੀ ਵੇ ਹਰੀ ॥

ਵੇ ਤੂੰ, ਆਜਾ, ਹਾਰਾਂ ਵਾਲਿਆ…

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

वे तूँ, आजा, हारां वालिया… हरी वे हरी ॥

तैनूं, दिल, वाज़ां मारदा… हरी वे हरी ॥

तैनूं, मीरां, ने पुकारिया… हरी वे हरी ॥

तैनूं, ज़हरां, विचों पा लिया… हरी वे हरी ॥

वे तूँ, आजा, हारां वालिया…

तैनूं, द्रोपतां, ने पुकारिया… हरी वे हरी ॥

तैनूं, साड़ी, विचों पा लिया… हरी वे हरी ॥

वे तूँ, आजा, हारां वालिया…

तैनूं, भीलणी, ने पुकारिया… हरी वे हरी ॥

जू्ठे, बेरां, विचों पा लिया… हरी वे हरी ॥

वे तूँ, आजा, हारां वालिया…

तैनूं, प्रह्लाद, ने पुकारिया… हरी वे हरी ॥

तैनूं, खंभे, विचों पा लिया… हरी वे हरी ॥

वे तूँ, आजा, हारां वालिया…

तैनूं, धन्ने, ने पुकारिया… हरी वे हरी ॥

तैनूं, पत्थरां, विचों पा लिया… हरी वे हरी ॥

वे तूँ, आजा, हारां वालिया…

तैनूं, नरसी, ने पुकारिया… हरी वे हरी ॥

भट्ट, तेरे तों, भरा लिया… हरी वे हरी ॥

वे तूँ, आजा, हारां वालिया…

तैनूं, संगत, ने पुकारिया… हरी वे हरी ॥

तैनूं, कीर्तन, विचों पा लिया… हरी वे हरी ॥

वे तूँ, आजा, हारां वालिया…

अपलोडर - अनिलरामूर्तिभोपाल

🕉️
🌸 play & learn 🌸

Bhakti Mela (भक्ति मेला)

Solve beautiful jigsaw puzzles, play devotional quizzes, and build your daily streak!

🎪 Enter Bhakti Mela ➔

Watch on YouTube

Song Details

Category
krishna
Type
bhajan
Published
21 जून 2026
Tags
krishna bhajan

Download Lyrics