!doctype html> वृन्दावन जाने वालेया लै जा मेरी अर्जी / ਵ੍ਰਿੰਦਾਵਨ ਜਾਣੇ ਵਾਲਿਆ ਲੈ ਜਾ ਮੇਰੀ ਅਰਜ਼ੀ (vrindavan jane waleya lai ja meri arzi) Lyrics — Vrinda Ke Geet
vrindavan jane waleya lai ja meri arzi — वृन्दावन जाने वालेया लै जा मेरी अर्जी / ਵ੍ਰਿੰਦਾਵਨ ਜਾਣੇ ਵਾਲਿਆ ਲੈ ਜਾ ਮੇਰੀ ਅਰਜ਼ੀ devotional song
Krishna भजन

वृन्दावन जाने वालेया लै जा मेरी अर्जी / ਵ੍ਰਿੰਦਾਵਨ ਜਾਣੇ ਵਾਲਿਆ ਲੈ ਜਾ ਮੇਰੀ ਅਰਜ਼ੀ

vrindavan jane waleya lai ja meri arzi

Published: 21 जून 2026

Watch
Ring Bell
Light Diya
Text Size 100%

हिंदी

ਵ੍ਰਿੰਦਾਵਨ ਜਾਣੇ ਵਾਲਿਆ ਲੈ ਜਾ ਮੇਰੀ ਅਰਜ਼ੀ

ਵ੍ਰਿੰਦਾਵਨ, ਜਾਣੇ ਵਾਲਿਆ…

( ਲੈ ਜਾ, ਮੇਰੀ ਅਰਜ਼ੀ ) ॥

ਓ ਲੈ ਜਾ, ਮੇਰੀ ਅਰਜ਼ੀ,

ਓ ਸੁਣਾ ਦੇ, ਮੇਰੀ ਅਰਜ਼ੀ ॥

ਵ੍ਰਿੰਦਾਵਨ, ਜਾਣੇ ਵਾਲਿਆ…

ਏਹ ਅਰਜ਼ੀ, ਮੇਰੇ ਰਾਮ ਨੂੰ ਦੇਈਓ ॥

ਰਾਮ ਨੂੰ ਦੇਈਓ, ਸੀਤਾ ਨੂੰ ਦੇਈਓ ॥

ਅੱਗੇ, ਓਹਨਾਂ ਦੀ ਮਰਜ਼ੀ,

ਵ੍ਰਿੰਦਾਵਨ, ਜਾਣੇ ਵਾਲਿਆ…

ਏਹ ਅਰਜ਼ੀ, ਮੇਰੇ ਭੋਲ੍ਹੇ ਨੂੰ ਦੇਈਓ ॥

ਭੋਲ੍ਹੇ ਨੂੰ ਦੇਈਓ, ਗੌਰਾਂ ਨੂੰ ਦੇਈਓ ॥

ਅੱਗੇ, ਓਹਨਾਂ ਦੀ ਮਰਜ਼ੀ,

ਵ੍ਰਿੰਦਾਵਨ, ਜਾਣੇ ਵਾਲਿਆ…

ਏਹ ਅਰਜ਼ੀ, ਮੇਰੇ ਸ਼ਾਮ ਨੂੰ ਦੇਈਓ ॥

ਸ਼ਾਮ ਨੂੰ ਦੇਈਓ, ਰਾਧਾ ਨੂੰ ਦੇਈਓ ॥

ਅੱਗੇ, ਓਹਨਾਂ ਦੀ ਮਰਜ਼ੀ,

ਵ੍ਰਿੰਦਾਵਨ, ਜਾਣੇ ਵਾਲਿਆ…

ਏਹ ਅਰਜ਼ੀ, ਮੇਰੇ ਵਿਸ਼ਨੂੰ ਨੂੰ ਦੇਈਓ ॥

ਵਿਸ਼ਨੂੰ ਨੂੰ ਦੇਈਓ, ਲਕਸ਼ਮੀ ਨੂੰ ਦੇਈਓ ॥

ਅੱਗੇ, ਓਹਨਾਂ ਦੀ ਮਰਜ਼ੀ,

ਵ੍ਰਿੰਦਾਵਨ, ਜਾਣੇ ਵਾਲਿਆ…

ਏਹ ਅਰਜ਼ੀ, ਮੇਰੇ ਗੁਰਾਂ ਨੂੰ ਦੇਈਓ ॥

ਗੁਰਾਂ ਨੂੰ ਦੇਈਓ, ਸੰਤਾਂ ਨੂੰ ਦੇਈਓ ॥

ਅੱਗੇ, ਓਹਨਾਂ ਦੀ ਮਰਜ਼ੀ,

ਵ੍ਰਿੰਦਾਵਨ, ਜਾਣੇ ਵਾਲਿਆ…-

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

वृंदावन जाणे वालिया लै जा मेरी अरज़ी

वृंदावन जाणे वालिया…

(लै जा मेरी अरज़ी) ॥

ओ लै जा मेरी अरज़ी,

ओ सुना दे मेरी अरज़ी ॥

वृंदावन जाणे वालिया…॥

एह अरज़ी मेरे राम नूं देईओ,

राम नूं देईओ, सीता नूं देईओ ॥

अग्गे ओहना दी मरज़ी,

वृंदावन जाणे वालिया…॥

एह अरज़ी मेरे भोले नूं देईओ,

भोले नूं देईओ, गौरां नूं देईओ ॥

अग्गे ओहना दी मरज़ी,

वृंदावन जाणे वालिया…॥

एह अरज़ी मेरे शाम नूं देईओ,

शाम नूं देईओ, राधा नूं देईओ ॥

अग्गे ओहना दी मरज़ी,

वृंदावन जाणे वालिया…॥

एह अरज़ी मेरे विष्णु नूं देईओ,

विष्णु नूं देईओ, लक्ष्मी नूं देईओ ॥

अग्गे ओहना दी मरज़ी,

वृंदावन जाणे वालिया…॥

एह अरज़ी मेरे गुरां नूं देईओ,

गुरां नूं देईओ, संतां नूं देईओ ॥

अग्गे ओहना दी मरज़ी,

वृंदावन जाणे वालिया…॥

🕉️
🌸 play & learn 🌸

Bhakti Mela (भक्ति मेला)

Solve beautiful jigsaw puzzles, play devotional quizzes, and build your daily streak!

🎪 Enter Bhakti Mela ➔

Watch on YouTube

Song Details

Category
krishna
Type
bhajan
Published
21 जून 2026
Tags
krishna bhajan

Download Lyrics