आज राम मेरे घर आए: भजन
Aaj Ram Mere Ghar Aaye
आज राम मेरे घर आए: भजन — a beautiful devotional aarti lyrics page.
!doctype html>
sade ikk vari aaja o rangeele rasiya
साड्डे इक बारी आजा ओ रंगीले रसिया/ਸਾਡੇ ਇੱਕ ਵਾਰੀ ਆਜਾ — a beautiful devotional bhajan lyrics page.
Published: 21 जून 2026
ਸਾਡੇ ਇੱਕ ਵਾਰੀ ਆਜਾ
ਸਾਡੇ, ਇੱਕ ਵਾਰੀ ਆਜਾ, ਓ ਰੰਗੀਲੇ ਰਸੀਆ ॥
ਓ ਰੰਗੀਲੇ ਰਸੀਆ… ਓ ਛਬੀਲੇ ਰਸੀਆ ।
ਓ ਛਬੀਲੇ ਰਸੀਆ… ਓ ਰੰਗੀਲੇ ਰਸੀਆ ।
ਮਿੱਠੀ, ਬਾਂਸੁਰੀ ਸੁਣਾ ਜਾ, ਓ ਰੰਗੀਲੇ ਰਸੀਆ ॥
ਸਾਡੇ, ਇੱਕ ਵਾਰੀ ਆਜਾ, ਓ ਰੰਗੀਲੇ…
ਅੱਖੀਆਂ, ਉਡੀਕਦੀਆਂ, ਦਿਲ ਵਾਜ਼ਾਂ ਮਾਰਦਾ ।
ਆਜਾ ਤੈਨੂੰ, ਵਾਸਤਾ ਏ, ਸ਼ਿਆਮਾ ਮੇਰੇ ਪਿਆਰ ਦਾ ॥
ਮੇਰੇ, ਦਿਲ ਚ ਸਮਾ ਜਾ, ਓ ਰੰਗੀਲੇ ਰਸੀਆ ।
ਸਾਡੇ, ਇੱਕ ਵਾਰੀ ਆਜਾ, ਓ ਰੰਗੀਲੇ…
ਨਿਤ ਉੱਠ, ਤੈਨੂੰ ਮੈਂ, ਇਸ਼ਨਾਨ ਕਰਾਵਾਂ ਮੈਂ ।
ਮੱਖਣ, ਤੇ ਮਿਸ਼ਰੀ, ਤੈਨੂੰ ਖੁਆਵਾਂ ਮੈਂ ॥
ਆ ਕੇ, ਭੋਗ ਲਗਾ ਜਾ, ਓ ਰੰਗੀਲੇ ਰਸੀਆ ।
ਸਾਡੇ, ਇੱਕ ਵਾਰੀ ਆਜਾ, ਓ ਰੰਗੀਲੇ…
ਰਾਹਾਂ ਤੇਰੀ, ਤੱਕਾਂ ਸ਼ਿਆਮਾ, ਯਮੁਨਾ ਕਿਨਾਰੇ ।
ਛੇਤੀ, ਆਜਾ ਮੇਰੇ, ਸ਼ਿਆਮ ਪਿਆਰੇ ॥
ਸਾਨੂੰ, ਚਰਣੀ ਲਗਾ ਲੈ, ਓ ਰੰਗੀਲੇ ਰਸੀਆ ।
ਸਾਡੇ, ਇੱਕ ਵਾਰੀ ਆਜਾ, ਓ ਰੰਗੀਲੇ…
ਜਗ, ਤੋਂ ਕੀ ਲੈਣਾ, ਸਾਡਾ ਤੇਰੇ ਨਾਲ ਪਿਆਰ ਵੇ ।
ਕੁਬਜ਼ਾ, ਤੇ ਅਹਿਲਿਆ ਨੂੰ, ਦਿੱਤਾ ਤੁਸੀਂ ਤਾਰ ਵੇ ॥
ਸਾਡੀ, ਬੇੜੀ ਬੰਨ੍ਹੇ ਲਾ ਜਾ, ਓ ਰੰਗੀਲੇ ਰਸੀਆ ।
ਸਾਡੇ, ਇੱਕ ਵਾਰੀ ਆਜਾ, ਓ ਰੰਗੀਲੇ…
ਅਪਲੋਡਰ- ਅਨਿਲਰਾਮੂਰਤੀਭੋਪਾਲ
Solve beautiful jigsaw puzzles, play devotional quizzes, and build your daily streak!