आए हैं भोले के द्वार - भजन
Aaye Hai Bhole Ke Dwar - Bhajan
आए हैं भोले के द्वार - भजन — a beautiful devotional aarti lyrics page.
!doctype html>
bachche bhukhe ne bhole
बच्चे भूखे ने भोले/ਬੱਚੇ ਭੁੱਖੇ ਨੇ ਭੋਲ੍ਹੇ — a beautiful devotional bhajan lyrics page.
Published: 21 जून 2026
ਬੱਚੇ ਭੁੱਖੇ ਨੇ ਭੋਲ੍ਹੇ
ਬੱਚੇ, ਭੁੱਖੇ ਨੇ ਭੋਲ੍ਹੇ / ਸ਼ੰਭੂ, ਤੇਰੇ ਹੀ, ਦੀਦਾਰ ਦੇ ॥
ਆਪਣੇ ਕੋਲ, ਬਿਠਾ ਕੇ ਸਾਨੂੰ, ਆਪਣਾ ਪਿਆਰ ਦੇ…
ਬੱਚੇ, ਭੁੱਖੇ ਨੇ ਭੋਲ੍ਹੇ / ਸ਼ੰਭੂ, ਤੇਰੇ ਹੀ, ਦੀਦਾਰ ਦੇ…
ਦੁੱਖ ਕਲੇਸ਼, ਸਭ ਮਿੱਟ ਜਾਂਦੇ, ਜਦ ਹੁੰਦੀ ਰਹਿਮਤ ਤੇਰੀ ਏ ।
ਬੱਚਿਆਂ ਨੂੰ ਤੂੰ, ਦਰਸ਼ ਦਿਖਾ ਦੇ, ਕਾਹਨੂੰ ਲਾਈ ਦੇਰੀ ਏ ॥
ਚੱਲ ਕੇ, ਦੀਵਾਨੇ ਭੋਲ੍ਹੇ, ਆਏ ਤੇਰੇ ਦਰਬਾਰ ਤੇ…
ਬੱਚੇ, ਭੁੱਖੇ ਨੇ ਭੋਲ੍ਹੇ / ਸ਼ੰਭੂ, ਤੇਰੇ ਹੀ, ਦੀਦਾਰ ਦੇ…
ਜੋ ਵੀ ਸ਼ਰਧਾ, ਦੇ ਨਾਲ ਧਿਆਵੇ, ਤੂੰ ਉਸ ਦੇ ਕਸ਼ਟ ਮਿਟਾਉਂਦਾ ਏ ।
ਡੁੱਬਦੀ ਨਈਆ, ਭਗਤਾਂ ਦੀ ਤੂੰ, ਪਲਾਂ ਚ ਬੰਨ੍ਹੇ ਲਾਉਂਦਾ ਏ ॥
ਮੇਰੀ ਵੀ ਤੂੰ, ਡੁੱਬਦੀ ਨਈਆ, ਭਵ ਸੇ ਪਾਰ ਉਤਾਰ ਦੇ…
ਬੱਚੇ, ਭੁੱਖੇ ਨੇ ਭੋਲ੍ਹੇ / ਸ਼ੰਭੂ, ਤੇਰੇ ਹੀ, ਦੀਦਾਰ ਦੇ…
ਤੇਰੇ ਬਾਝੋਂ, ਦੁਨੀਆਂ ਵਿੱਚ ਨਾ, ਸਾਡਾ ਕੋਈ ਦਰਦੀ ਏ ।
ਖ਼ਾਲੀ ਝੋਲੀਆਂ, ਤੇਰੇ ਦਰ ਤੋਂ, ਸਾਰੀ ਦੁਨੀਆਂ ਭਰਦੀ ਏ ॥
ਹੋ ਨਹੀਂ ਲੱਭਣਾ ਕੋਈ, ਤੇਰੇ ਦਰ ਵਰਗਾ, ਵਿੱਚ ਸਾਰੇ ਸੰਸਾਰ ਦੇ…
ਬੱਚੇ, ਭੁੱਖੇ ਨੇ ਭੋਲ੍ਹੇ / ਸ਼ੰਭੂ, ਤੇਰੇ ਹੀ, ਦੀਦਾਰ ਦੇ…
ਅਪਲੋਡਰ- ਅਨਿਲਰਾਮੂਰਤੀਭੋਪਾਲ
Solve beautiful jigsaw puzzles, play devotional quizzes, and build your daily streak!