!doctype html> बड़े ने अमीर साडी गोरा जी दे सोहरे/ਬੜੇ ਅਮੀਰ ਸਾਡੀ ਗੌਰਾਂ ਜੀ ਦੇ ਸੌਹਰੇ (bade ne ameer sadi gaura ji de sauhre) Lyrics — Vrinda Ke Geet
bade ne ameer sadi gaura ji de sauhre — बड़े ने अमीर साडी गोरा जी दे सोहरे/ਬੜੇ ਅਮੀਰ ਸਾਡੀ ਗੌਰਾਂ ਜੀ ਦੇ ਸੌਹਰੇ devotional song
Shiv भजन

बड़े ने अमीर साडी गोरा जी दे सोहरे/ਬੜੇ ਅਮੀਰ ਸਾਡੀ ਗੌਰਾਂ ਜੀ ਦੇ ਸੌਹਰੇ

bade ne ameer sadi gaura ji de sauhre

Published: 21 जून 2026

Watch
Ring Bell
Light Diya
Text Size 100%

हिंदी

ਬੜੇ ਅਮੀਰ ਸਾਡੀ ਗੌਰਾਂ ਜੀ ਦੇ ਸੌਹਰੇ

ਬੜੇ, ਨੇ ਅਮੀਰ, ਸਾਡੀ ਗੌਰਾਂ ਜੀ ਦੇ ਸੌਹਰੇ ॥

ਗੌਰਾਂ, ਜੀ ਦੇ ਸੌਹਰੇ, ਸਾਡੀ ਲਾਡਲੀ ਦੇ ਸੌਹਰੇ ॥

ਸਾਡੀ, ਹੈ ਪਸੰਦ, ਸਾਡੀ ਗੌਰਾਂ ਜੀ ਦੇ ਸੌਹਰੇ ।

ਬੜੇ, ਨੇ ਅਮੀਰ, ਸਾਡੀ ਗੌਰਾਂ…

ਲਾੜੇ, ਆਉਂਦੇ, ਰੱਥ ਗੱਡੀਆਂ ਤੇ x॥

ਬੈਲ, ਸਵਾਰੀ ਆਏ, ਸਾਡੀ ਗੌਰਾਂ ਜੀ ਦੇ ਸੌਹਰੇ ।

ਬੜੇ, ਨੇ ਅਮੀਰ, ਸਾਡੀ ਗੌਰਾਂ…

ਲੋਕੀਂ ਆਉਂਦੇ, ਸੇਹਰੇ ਲਾ ਕੇ x॥

ਜਟਾ, ਖ਼ਿਲਾਰੀ ਆਏ, ਸਾਡੀ ਗੌਰਾਂ ਜੀ ਦੇ ਸੌਹਰੇ ।

ਬੜੇ, ਨੇ ਅਮੀਰ, ਸਾਡੀ ਗੌਰਾਂ…

ਲਾੜੇ, ਆਉਂਦੇ, ਬੈਂਡ ਵਜਾਉਂਦੇ x॥

ਡੰਮਰੂ, ਵਜਾਉਂਦੇ ਆਏ, ਸਾਡੀ ਗੌਰਾਂ ਜੀ ਦੇ ਸੌਹਰੇ ।

ਬੜੇ, ਨੇ ਅਮੀਰ, ਸਾਡੀ ਗੌਰਾਂ…

ਲੋਕੀਂ, ਆਉਂਦੇ, ਤਾਏ ਚਾਚੇ x॥

ਬ੍ਰਹਮਾ ਵਿਸ਼ਨੂੰ ਆਏ, ਸਾਡੀ ਗੌਰਾਂ ਜੀ ਦੇ ਸੌਹਰੇ ।

ਬੜੇ, ਨੇ ਅਮੀਰ, ਸਾਡੀ ਗੌਰਾਂ…

ਲੋਕੀਂ, ਆਉਂਦੇ, ਭਾਈ ਭਤੀਜੇ x॥

ਸ਼ੁੱਕਰ, ਸ਼ਨੀਚਰ ਆਏ, ਸਾਡੀ ਗੌਰਾਂ ਜੀ ਦੇ ਸੌਹਰੇ ।

ਬੜੇ, ਨੇ ਅਮੀਰ, ਸਾਡੀ ਗੌਰਾਂ…

ਲੋਕੀਂ, ਪੀਂਦੇ, ਕੈਂਪਾ ਕੋਲਾ x॥

ਭੰਗ, ਪੀਂਦੇ ਆਏ, ਸਾਡੀ ਗੌਰਾਂ ਜੀ ਦੇ ਸੌਹਰੇ ।

ਬੜੇ, ਨੇ ਅਮੀਰ, ਸਾਡੀ ਗੌਰਾਂ…

ਲੋਕੀਂ, ਪਾਉਂਦੇ, ਗਹਿਣੇ ਗੱਟੇ x॥

ਨਾਗ਼, ਪਟਾਰੀ ਪਾਉਂਦੇ, ਸਾਡੀ ਗੌਰਾਂ ਜੀ ਦੇ ਸੌਹਰੇ ।

ਬੜੇ, ਨੇ ਅਮੀਰ, ਸਾਡੀ ਗੌਰਾਂ…

ਅਪਲੋਡਰ- ਅਨਿਲਰਾਮੂਰਤੀਭੋਪਾਲ

बड़े ने अमीर साडी गोरा जी दे सोहरे

बड़े ने अमीर, साडी गोरा जी दे सोहरे ॥

गोरा जी दे सोहरे, साडी लाडली दे सोहरे ॥

साडी है पसंद, साडी गोरा जी दे सोहरे ।

बड़े ने अमीर, साडी गोरा जी दे…

लाढ़े आंदे, रथ गड्डियां ते x॥

बैल सवारी आए, साडी गोरा जी दे सोहरे ।

बड़े ने अमीर, साडी गोरा जी दे…

लोकी आंदे, सेहरे लाके x॥

जटा खलारी आए, साडी गोरा जी दे सोहरे ।

बड़े ने अमीर, साडी गोरा जी दे…

लाढ़े आंदे, बैंड बजांदे x॥

डमरू बजांदे आए, साडी गोरा जी दे सोहरे ।

बड़े ने अमीर, साडी गोरा जी दे…

लोकी आंदे, ताए चाचे x॥

ब्रह्मा विष्णु आए, साडी गोरा जी दे सोहरे ।

बड़े ने अमीर, साडी गोरा जी दे…

लोकी आंदे, भाई भतीजे x॥

शुक्र शनिचर आए, साडी गोरा जी दे सोहरे ।

बड़े ने अमीर, साडी गोरा जी दे…

लोकी पींदे, कैंपा कोला x॥

भंग चढादें आए, साडी गोरा जी दे सोहरे ।

बड़े ने अमीर, साडी गोरा जी दे…

लोकी पांदे, गहने गट्टे x॥

नाग पटारी पांदे, साडी गोरा जी दे सोहरे ।

बड़े ने अमीर, साडी गोरा जी दे…

हर हर महांदेव

अपलोडर- अनिलरामूर्तिभोपाल

🕉️
🌸 play & learn 🌸

Bhakti Mela (भक्ति मेला)

Solve beautiful jigsaw puzzles, play devotional quizzes, and build your daily streak!

🎪 Enter Bhakti Mela ➔

Watch on YouTube

Song Details

Category
shiv
Type
bhajan
Published
21 जून 2026
Tags
shiv bhajan

Download Lyrics