!doctype html> बैल दी सवारी भोला सोरे चलेया / ਬੈਲ ਦੀ ਸਵਾਰੀ ਭੋਲ਼ਾ ਸੌਹਰੇ ਚੱਲਿਆ (bail di swari bhola sauhre challeya) Lyrics — Vrinda Ke Geet
bail di swari bhola sauhre challeya — बैल दी सवारी भोला सोरे चलेया / ਬੈਲ ਦੀ ਸਵਾਰੀ ਭੋਲ਼ਾ ਸੌਹਰੇ ਚੱਲਿਆ devotional song
Shiv भजन

बैल दी सवारी भोला सोरे चलेया / ਬੈਲ ਦੀ ਸਵਾਰੀ ਭੋਲ਼ਾ ਸੌਹਰੇ ਚੱਲਿਆ

bail di swari bhola sauhre challeya

Published: 21 जून 2026

Watch
Ring Bell
Light Diya
Text Size 100%

हिंदी

ਬੈਲ ਦੀ ਸਵਾਰੀ ਭੋਲ਼ਾ ਸੌਹਰੇ ਚੱਲਿਆ

ਬੈਲ ਦੀ, ਸਵਾਰੀ ਭੋਲ਼ਾ, ਸੌਹਰੇ ਚੱਲਿਆ,

ਓ ਭੂਤਾਂ ਦਾ ਟੋਲਾ, ਓਹਦੇ ਨਾਲ ਚੱਲਿਆ ॥

ਡੰਮਰੂ, ਵਜਾਉਂਦਾ ਭੋਲ਼ਾ, ਸੌਹਰੇ ਚੱਲਿਆ,

ਓ ਬ੍ਰਹਮਾ ਤੇ ਵਿਸ਼ਨੂੰ, ਓਹਦੇ ਨਾਲ ਚੱਲਿਆ ॥

ਗਲ਼ ਵਿੱਚ ਪਾ ਕੇ, ਨਾਗ਼ ਭੋਲ਼ਾ, ਸੌਹਰੇ ਚੱਲਿਆ,

ਓ ਸ਼ੁਕਰ ਸ਼ਨਿਚਰ, ਰਾਹੁ ਕੇਤੂ, ਨਾਲ ਚੱਲਿਆ ॥

ਬਾਗਾਂ ਵਿੱਚ, ਜਾ ਕੇ ਭੋਲ੍ਹੇ ਨੇ, ਡੇਰਾ ਲਾ ਲਿਆ,

ਓ ਗੌਰਾਂ ਦੀਆਂ, ਸਖੀਆਂ ਨੇ ਆ ਕੇ, ਘੇਰਾ ਪਾ ਲਿਆ ॥

ਕਿੱਧਰੋਂ ਤੂੰ ਆਇਆ, ਤੇ ਕਿੱਥੇ, ਜਾਣਾ ਜੋਗੀਆ,

ਓ ਕੀ ਏ, ਤੇਰਾ ਨਾਮ, ਕੇਹੜਾ ਸ਼ਹਿਰ ਜੋਗੀਆ ॥

ਕੈਲਾਸ਼ਾਂ ਤੋਂ ਆਇਆ, ਸ਼ੰਕਰ ਨਾਮ ਕੁੜੀਓ,

ਓ ਗੌਰਾਂ, ਦਾ ਮੈਂ ਲਾੜਾ, ਤੁਹਾਡਾ ਜੀਜਾ ਸਾਲੀਓ ॥

ਵੱਡੀ ਸਾਲੀ, ਕਹਿੰਦੀ ਜੀਜਾ, ਐਧਰ ਬੈਠ ਵੇ,

ਓ ਛੋਟੀ ਸਾਲੀ, ਕਹਿੰਦੀ ਜੀਜਾ, ਛੰਦ ਸੁਣਾ ਦੇ ਵੇ ॥

ਛੰਦ ਪਰਾਗੇ, ਆਈਏ ਜਾਈਏ, ਛੰਦ ਪਰਾਗੇ ਕੰਧ ॥

ਛੰਦ ਮੈਂ ਤੁਹਾਨੂੰ, ਫੇਰ ਸੁਣਾਊਂ, ਪਹਿਲਾਂ ਰਗੜੋ ਮੇਰੀ ਭੰਗ,

ਓ ਬਹਿ ਜਾਓ, ਸਾਲੀਓ ਨੀ, ਤੁਹਾਨੂੰ ਛੰਦ ਸੁਣਾ ਕੇ ਜਾਊਂ ॥

ਛੰਦ ਪਰਾਗੇ, ਆਈਏ ਜਾਈਏ, ਛੰਦ ਪਰਾਗੇ ਕੁਲਫ਼ਾ ॥

ਛੰਦ ਮੈਂ ਤੁਹਾਨੂੰ, ਫੇਰ ਸੁਣਾਊਂ, ਪਹਿਲਾਂ ਭਰ ਦਿਓ ਮੇਰਾ ਸੁਲਫ਼ਾ,

ਓ ਬਹਿ ਜਾਓ, ਸਾਲੀਓ ਨੀ, ਤੁਹਾਨੂੰ ਛੰਦ ਸੁਣਾ ਕੇ ਜਾਊਂ ॥

ਛੰਦ ਪਰਾਗੇ, ਆਈਏ ਜਾਈਏ, ਛੰਦ ਪਰਾਗੇ ਤਰ ॥

ਤੁਸੀਂ ਤੇ ਜ਼ੋਰ, ਵਥੇਰਾ ਲਾਇਆ ॥ਪਰ ਸੰਯੋਗ ਜ਼ੋਰਾਵਰ,

ਓ ਬਹਿ ਜਾਓ, ਸਾਲੀਓ ਨੀ, ਤੁਹਾਨੂੰ ਛੰਦ ਸੁਣਾ ਕੇ ਜਾਊਂ ॥

ਆਇਆ ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

बैल दी सवारी भोला सौहरे चल्लिया

बैल दी सवारी भोला सौहरे चल्लिया,

ओ भूतां दा टोला ओहदे नाल चल्लिया ॥

डम्मरू वजाऊंदा भोला सौहरे चल्लिया,

ओ ब्रह्मा ते विष्णु ओहदे नाल चल्लिया ॥

गले विच पा के नाग भोला सौहरे चल्लिया,

ओ शुक्र शनिचर राहु केतु नाल चल्लिया ॥

बागां विच जा के भोले ने डेरा ला लिया,

ओ गौरां दीआं सखियां ने आ के घेरा पा लिया ॥

किधरों तूं आया ते कित्थे जाना जोगिया,

ओ की ऐ तेरा नाम केहड़ा शहर जोगिया ॥

कैलाशां तों आया शंकर नाम कुड़ियो,

ओ गौरां दा मैं लाड़ा तुहाडा जीजा सालियो ॥

वड्डी साली कहिंदी जीजा एधर बैठ वे,

ओ छोटी साली कहिंदी जीजा छंद सुना दे वे ॥

छंद परागे आईए जाईए, छंद परागे कंध,

छंद मैं तुहानूं फेर सुनाऊं, पहला रगड़ो मेरी भंग,

ओ बहि जाओ सालियो नी, तुहानूं छंद सुना के जाऊं ॥

छंद परागे आईए जाईए, छंद परागे कुल्फा,

छंद मैं तुहानूं फेर सुनाऊं, पहला भर दियो मेरा सुल्फा,

ओ बहि जाओ सालियो नी, तुहानूं छंद सुना के जाऊं ॥

छंद परागे आईए जाईए, छंद परागे तर,

तुस्सी ते जोर वथेरा लाया, पर संयोग जोरावर,

ओ बहि जाओ सालियो नी, तुहानूं छंद सुना के जाऊं ॥

🕉️
🌸 play & learn 🌸

Bhakti Mela (भक्ति मेला)

Solve beautiful jigsaw puzzles, play devotional quizzes, and build your daily streak!

🎪 Enter Bhakti Mela ➔

Watch on YouTube

Song Details

Category
shiv
Type
bhajan
Published
21 जून 2026
Tags
shiv bhajan

Download Lyrics