आए हैं भोले के द्वार - भजन
Aaye Hai Bhole Ke Dwar - Bhajan
आए हैं भोले के द्वार - भजन — a beautiful devotional aarti lyrics page.
!doctype html>
bhole ram nu pyare hare hare
भोले राम नू प्यारे हरे हरे/ਭੋਲ੍ਹੇ ਰਾਮ ਨੂੰ ਪਿਆਰੇ — a beautiful devotional bhajan lyrics page.
Published: 21 जून 2026
ਭੋਲ੍ਹੇ ਰਾਮ ਨੂੰ ਪਿਆਰੇ
ਭੋਲ੍ਹੇ, ਰਾਮ ਨੂੰ, ਪਿਆਰੇ…( ਹਰੇ ਹਰੇ ) ।
ਰਾਮ, ਭੋਲ੍ਹੇ ਨੂੰ, ਪਿਆਰੇ…( ਹਰੇ ਹਰੇ ) ।
ਹਰੇ, ਹਰੇ, ਰਾਮ ਹਰੇ ਹਰੇ ॥
ਭੋਲ੍ਹੇ, ਰਾਮ ਨੂੰ, ਪਿਆਰੇ…
ਜਟਾ, ਭੋਲ੍ਹੇ ਦੀ, ਬੜੀ ਸੋਹਣੀ ਲੱਗਦੀ ।
ਬੜੀ, ਸੋਹਣੀ ਲੱਗਦੀ ਜੀ, ਬੜੀ ਸੋਹਣੀ ਲੱਗਦੀ ।
ਜਟਾ, ਭੋਲਾ ਦੀ, ਬੜੀ ਸੋਹਣੀ ਲੱਗਦੀ ।
ਗੰਗਾ, ਲੈਂਦੀ ਏ, ਹੁਲਾਰੇ…( ਹਰੇ ਹਰੇ ) ॥
ਭੋਲ੍ਹੇ, ਰਾਮ ਨੂੰ, ਪਿਆਰੇ…
ਮੱਥਾ, ਭੋਲ੍ਹੇ ਦਾ, ਬੜਾ ਸੋਹਣਾ ਲੱਗਦਾ ।
ਬੜਾ, ਸੋਹਣਾ ਲੱਗਦਾ ਜੀ, ਬੜਾ ਸੋਹਣਾ ਲੱਗਦਾ ।
ਮੱਥਾ, ਭੋਲ੍ਹੇ ਦਾ, ਬੜਾ ਸੋਹਣਾ ਲੱਗਦਾ ।
ਚੰਦਾ, ਮਾਰੇ, ਚਮਕਾਰੇ…( ਹਰੇ ਹਰੇ ) ॥
ਭੋਲ੍ਹੇ, ਰਾਮ ਨੂੰ, ਪਿਆਰੇ…
ਗਲ਼, ਭੋਲ੍ਹੇ ਦਾ, ਬੜਾ ਸੋਹਣਾ ਲੱਗਦਾ ।
ਬੜਾ, ਸੋਹਣਾ ਲੱਗਦਾ ਜੀ, ਬੜਾ ਸੋਹਣਾ ਲੱਗਦਾ ।
ਗਲ਼, ਭੋਲ੍ਹੇ ਦਾ, ਬੜਾ ਸੋਹਣਾ ਲੱਗਦਾ ।
ਨਾਗ਼, ਮਾਰੇ, ਫੁੰਕਾਰੇ…( ਹਰੇ ਹਰੇ ) ॥
ਭੋਲ੍ਹੇ, ਰਾਮ ਨੂੰ, ਪਿਆਰੇ…
ਹੱਥ, ਭੋਲ੍ਹੇ ਦੇ, ਬੜੇ ਸੋਹਣੇ ਲੱਗਦੇ ।
ਬੜੇ, ਸੋਹਣੇ ਲੱਗਦੇ ਜੀ, ਬੜੇ ਸੋਹਣੇ ਲੱਗਦੇ ।
ਹੱਥ, ਭੋਲ੍ਹੇ ਦੇ, ਬੜੇ ਸੋਹਣੇ ਲੱਗਦੇ ।
ਡੰਮਰੂ, ਬੋਲੇ, ਓਮਕਾਰੇ…( ਹਰੇ ਹਰੇ ) ॥
ਭੋਲ੍ਹੇ, ਰਾਮ ਨੂੰ, ਪਿਆਰੇ…
ਸਵਾਰੀ, ਭੋਲ੍ਹੇ ਦੀ, ਬੜੀ ਸੋਹਣੀ ਲੱਗਦੀ
ਬੜੀ, ਸੋਹਣੀ ਲੱਗਦੀ ਜੀ, ਬੜੀ ਸੋਹਣੀ ਲੱਗਦੀ ।
ਸਵਾਰੀ, ਭੋਲ੍ਹੇ ਦੀ, ਬੜੀ ਸੋਹਣੀ ਲੱਗਦੀ
ਨੰਦੀ, ਲੈਂਦਾ ਏ, ਨਜ਼ਾਰੇ…( ਹਰੇ ਹਰੇ ) ॥
ਭੋਲ੍ਹੇ, ਰਾਮ ਨੂੰ, ਪਿਆਰੇ…
ਮੰਦਿਰ, ਭੋਲ੍ਹੇ ਦਾ, ਬੜਾ ਸੋਹਣਾ ਲੱਗਦਾ ।
ਬੜਾ, ਸੋਹਣਾ ਲੱਗਦਾ ਜੀ, ਬੜਾ ਸੋਹਣਾ ਲੱਗਦਾ ।
ਮੰਦਿਰ, ਭੋਲ੍ਹੇ ਦਾ, ਬੜਾ ਸੋਹਣਾ ਲੱਗਦਾ ।
ਸੰਗਤ, ਬੋਲੇ, ਜੈ ਜੈਕਾਰੇ…( ਹਰੇ ਹਰੇ ) ॥
ਭੋਲ੍ਹੇ, ਰਾਮ ਨੂੰ, ਪਿਆਰੇ…
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
भोले राम को प्यारे
भोले, राम को, प्यारे… (हरे हरे) ।
राम, भोले को, प्यारे… (हरे हरे) ।
हरे, हरे, राम हरे हरे ॥
भोले, राम को, प्यारे…
जटा, भोले की, बड़ी सोहणी लगदी ।
बड़ी, सोहणी लगदी जी, बड़ी सोहणी लगदी ।
जटा, भोले की, बड़ी सोहणी लगदी ।
गंगा, लेन्दी ऐ, हुलारे… (हरे हरे) ॥
भोले, राम को, प्यारे…
माथा, भोले का, बड़ा सोहणा लगदा ।
बड़ा, सोहणा लगदा जी, बड़ा सोहणा लगदा ।
माथा, भोले का, बड़ा सोहणा लगदा ।
चंदा, मारे, चमकारे… (हरे हरे) ॥
भोले, राम को, प्यारे…
गला, भोले का, बड़ा सोहणा लगदा ।
बड़ा, सोहणा लगदा जी, बड़ा सोहणा लगदा ।
गला, भोले का, बड़ा सोहणा लगदा ।
नाग, मारे, फुंकारे… (हरे हरे) ॥
भोले, राम को, प्यारे…
हाथ, भोले के, बड़े सोहणे लगदे ।
बड़े, सोहणे लगदे जी, बड़े सोहणे लगदे ।
हाथ, भोले के, बड़े सोहणे लगदे ।
डमरू, बोले, ओंकारे… (हरे हरे) ॥
भोले, राम को, प्यारे…
सवारी, भोले की, बड़ी सोहणी लगदी ।
बड़ी, सोहणी लगदी जी, बड़ी सोहणी लगदी ।
सवारी, भोले की, बड़ी सोहणी लगदी ।
नंदी, लेंदा ऐ, नजारे… (हरे हरे) ॥
भोले, राम को, प्यारे…
मंदिर, भोले का, बड़ा सोहणा लगदा ।
बड़ा, सोहणा लगदा जी, बड़ा सोहणा लगदा ।
मंदिर, भोले का, बड़ा सोहणा लगदा ।
संगत, बोले, जै जैकारे… (हरे हरे) ॥
भोले, राम को, प्यारे…
अपलोडर – अनिलरामूर्ति भोपाल
Solve beautiful jigsaw puzzles, play devotional quizzes, and build your daily streak!