!doctype html> जिहना दे शंकर होन सहाई/ਜਿਹਨਾਂ ਦੇ ਸ਼ੰਕਰ ਹੋਣ ਸਹਾਈ (jihna de shankar hon sahayi) Lyrics — Vrinda Ke Geet
jihna de shankar hon sahayi — जिहना दे शंकर होन सहाई/ਜਿਹਨਾਂ ਦੇ ਸ਼ੰਕਰ ਹੋਣ ਸਹਾਈ devotional song
Shiv भजन

जिहना दे शंकर होन सहाई/ਜਿਹਨਾਂ ਦੇ ਸ਼ੰਕਰ ਹੋਣ ਸਹਾਈ

jihna de shankar hon sahayi

Published: 21 जून 2026

Watch
Ring Bell
Light Diya
Text Size 100%

हिंदी

ਜਿਹਨਾਂ ਦੇ ਸ਼ੰਕਰ ਹੋਣ ਸਹਾਈ

ਜੇਹੜੇ, ਸ਼ਿਵ ਮੰਦਿਰ ਵਿੱਚ ਆਉਂਦੇ,

ਸ਼ੰਕਰ, ਜੀ ਦਾ ਨਾਮ ਧਿਆਉਂਦੇ ॥

ਓਹੋ ਭਗਤ ਨੇ ਮੁਕਤੀ ਪਾਉਂਦੇ,

ਜਿਹੜੇ ਭਗਤ ਨਿਰਾਲੇ ਨੇ,

ਜਿਹਨਾਂ ਦੇ, ਸ਼ੰਕਰ, ਹੋਣ ਸਹਾਈ,

ਕਿੰਨੇ, ਕਿਸਮਤ ਵਾਲੇ ਨੇ ॥

ਏਥੇ, ਕਸ਼ਟ, ਕਟਾਏ ਜਾਂਦੇ,

ਏਥੇ, ਭਾਗ, ਜਗਾਏ ਜਾਂਦੇ ।

ਏਥੇ, ਦੁਨੀਆਂ ਦੇ, ਬਾਲੀ ਨਾਲ,

ਸਭ ਦੇ, ਤਾਰ, ਮਿਲਾਏ ਜਾਂਦੇ ॥

ਏਥੇ, ਜਨਮਾਂ ਤੋਂ, ਬੰਦ ਕਿਸਮਤ ਦੇ,

ਖੁੱਲ ਜਾਂਦੇ ਤਾਲੇ ਨੇ,

ਜਿਹਨਾਂ ਦੇ, ਸ਼ੰਕਰ, ਹੋਣ ਸਹਾਈ,

ਕਿੰਨੇ, ਕਿਸਮਤ ਵਾਲੇ ਨੇ ॥

ਸੋਹਣੇ, ਮੰਦਿਰ, ਸਜਾ ਲਏ ਨੇ ॥

ਦਰਸ, ਜੋ ਪਾਉਣ ਪ੍ਰਭੂ ਦਾ,

ਕਿੰਨੇ, ਕਿਸਮਤ ਵਾਲੇ ਨੇ ॥

ਜਿਹਨਾਂ ਦੇ, ਸ਼ੰਕਰ, ਹੋਣ ਸਹਾਈ,

ਕਿੰਨੇ, ਕਿਸਮਤ ਵਾਲੇ ਨੇ ॥

ਮਹਾਂਦੇਵ ਦੇ, ਦਰਸ਼ਨ ਕਰ ਲਓ,

ਆ ਕੇ, ਖ਼ਾਲੀ ਝੋਲੀ ਭਰ ਲਓ ।

ਏਥੇ, ਦੁਨੀਆਂ, ਤਰ ਗਈ ਐਨੀ,

ਭਵ, ਸਾਗਰ ਤੋਂ, ਤੁਸੀਂ ਵੀ ਤਰ ਲਓ ॥

ਡੋਰੀ, ਸ਼ਿਵ ਸ਼ੰਕਰ ਤੇ, ਛੱਡ ਲਓ ॥

ਰੋਸ਼ਨ, ਖੁਦ ਰੱਖਵਾਲੇ ਨੇ,

ਜਿਹਨਾਂ ਦੇ, ਸ਼ੰਕਰ, ਹੋਣ ਸਹਾਈ,

ਕਿੰਨੇ, ਕਿਸਮਤ ਵਾਲੇ ਨੇ ॥

ਘਰ ਵਾਰ, ਵਸਾ ਦਿਓ ਜੀ ॥

ਪ੍ਰਭੂ ਮੇਰੀ, ਅਰਜ਼ ਸੁਣੋ,

ਕਾਰੋਬਾਰ, ਚਲਾ ਦਿਓ ਜੀ ॥

ਜਿਹਨਾਂ ਦੇ, ਸ਼ੰਕਰ, ਹੋਣ ਸਹਾਈ,

ਕਿੰਨੇ, ਕਿਸਮਤ ਵਾਲੇ ਨੇ ॥

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

जिन्हां दे शंकर हों सहाई

जेहड़े, शिव मंदिर विच आवंदे,

शंकर, जी दा नाम ध्यावंदे ॥

ओहो भगत ने मुक्ति पावंदे,

जिहड़े भगत निराले ने,

जिन्हां दे, शंकर, हों सहाई,

किन्ने, किस्मत वाले ने ॥

एथे, कष्ट कटाए जांदे,

एथे, भाग जगाए जांदे ।

एथे, दुनिया दे, बाली नाल,

सब दे, तार मिलाए जांदे ॥

एथे, जनमां तो, बंद किस्मत दे,

खुल जांदे ताले ने,

जिन्हां दे, शंकर, हों सहाई,

किन्ने, किस्मत वाले ने ॥

सोहणे, मंदिर सजा लिए ने ॥

दरस, जो पावण प्रभू दा,

किन्ने, किस्मत वाले ने ॥

जिन्हां दे, शंकर, हों सहाई,

किन्ने, किस्मत वाले ने ॥

महादेव दे, दर्शन कर लो,

आ के, खाली झोली भर लो ।

एथे, दुनिया, तर गई ऐनी,

भव सागर तो, तुसीं वी तर लो ॥

डोरी, शिव शंकर ते, छड्ड लो ॥

रोशन, खुद रखवाले ने,

जिन्हां दे, शंकर, हों सहाई,

किन्ने, किस्मत वाले ने ॥

घर-वार, वसा दियो जी ॥

प्रभू मेरी, अरज़ सुनो,

कारोबार, चला दियो जी ॥

जिन्हां दे, शंकर, हों सहाई,

किन्ने, किस्मत वाले ने ॥

अपलोडर: अनिल राममूर्ति भोपाल

🕉️
🌸 play & learn 🌸

Bhakti Mela (भक्ति मेला)

Solve beautiful jigsaw puzzles, play devotional quizzes, and build your daily streak!

🎪 Enter Bhakti Mela ➔

Watch on YouTube

Song Details

Category
shiv
Type
bhajan
Published
21 जून 2026
Tags
shiv bhajan

Download Lyrics