!doctype html> कैलाशां उत्ते रैंदा बाबा वैद रोगियां दा/ਕੈਲਾਸ਼ਾਂ ਉੱਤੇ ਰਹਿੰਦਾ ਬਾਬਾ ਵੈਦ ਰੋਗੀਆਂ ਦਾ (kailashan utte rehnda baba vaid rogiyan da) Lyrics — Vrinda Ke Geet
kailashan utte rehnda baba vaid rogiyan da — कैलाशां उत्ते रैंदा बाबा वैद रोगियां दा/ਕੈਲਾਸ਼ਾਂ ਉੱਤੇ ਰਹਿੰਦਾ ਬਾਬਾ ਵੈਦ ਰੋਗੀਆਂ ਦਾ devotional song
Shiv भजन

कैलाशां उत्ते रैंदा बाबा वैद रोगियां दा/ਕੈਲਾਸ਼ਾਂ ਉੱਤੇ ਰਹਿੰਦਾ ਬਾਬਾ ਵੈਦ ਰੋਗੀਆਂ ਦਾ

kailashan utte rehnda baba vaid rogiyan da

Published: 21 जून 2026

Watch
Ring Bell
Light Diya
Text Size 100%

हिंदी

ਕੈਲਾਸ਼ਾਂ ਉੱਤੇ ਰਹਿੰਦਾ ਬਾਬਾ ਵੈਦ ਰੋਗੀਆਂ ਦਾ

ਕੈਲਾਸ਼ਾਂ, ਉੱਤੇ ਰਹਿੰਦਾ ਬਾਬਾ, ਵੈਦ ਰੋਗੀਆਂ ਦਾ ॥

ਵੈਦ, ਰੋਗੀਆਂ ਦਾ ਬਾਬਾ, ਵੈਦ ਰੋਗੀਆਂ ਦਾ ॥

ਭੰਗ, ਪਿਆਲੇ ਪੀਂਦਾ ਬਾਬਾ, ਵੈਦ ਰੋਗੀਆਂ ਦਾ ॥

ਕੈਲਾਸ਼ਾਂ, ਉੱਤੇ ਰਹਿੰਦਾ ਬਾਬਾ, ਵੈਦ…

ਭੋਲ਼ਾ, ਬੈਠਾ, ਧੂਣਾ ਲਾ ਕੇ ।

ਸਾਰੇ, ਕਰ ਲਓ, ਦਰਸ਼ਨ ਆ ਕੇ ॥

ਦੁਖੀਆਂ ਦੇ, ਰੋਗ ਮਿਟਾਉਂਦਾ ਬਾਬਾ, ਵੈਦ ਰੋਗੀਆਂ ਦਾ ।

ਕੈਲਾਸ਼ਾਂ, ਉੱਤੇ ਰਹਿੰਦਾ ਬਾਬਾ, ਵੈਦ…

ਸਭ, ਭਗਤਾਂ ਨੇ, ਕਰਮ ਕਮਾਇਆ ।

ਭੋਲ੍ਹੇ, ਬਾਬਾ ਨੇ, ਦਰਸ਼ ਦਿਖਾਇਆ ॥

ਨਾਮ ਦੀ, ਮਾਲਾ ਜਪਾਉਂਦਾ ਬਾਬਾ, ਵੈਦ ਰੋਗੀਆਂ ਦਾ ।

ਕੈਲਾਸ਼ਾਂ, ਉੱਤੇ ਰਹਿੰਦਾ ਬਾਬਾ, ਵੈਦ…

ਮੈਂ ਤਾਂ, ਏਹੇ, ਸਾਰੀ ਜਿੰਦਗੀ ।

ਭੋਲ੍ਹੇ, ਉੱਤੋਂ, ਵਾਰੀ ਜਿੰਦਗੀ ॥

ਓ ਅੰਗ ਸੰਗ, ਮੇਰੇ ਰਹਿੰਦਾ ਬਾਬਾ, ਵੈਦ ਰੋਗੀਆਂ ਦਾ ।

ਕੈਲਾਸ਼ਾਂ, ਉੱਤੇ ਰਹਿੰਦਾ ਬਾਬਾ, ਵੈਦ…

ਜਨਮ, ਮਰਨ ਦੇ, ਗੇੜ ਹੈ ਕੱਟਦਾ ।

ਜੋ ਵੀ, ਏਹਦੇ, ਦਰ ਤੇ ਝੁੱਕਦਾ ॥

ਅੰਤਰ ਗਿਆਨ ਦੀ, ਜੋਤ ਜਗਾਉਂਦਾ ਬਾਬਾ, ਵੈਦ ਰੋਗੀਆਂ ਦਾ ।

ਕੈਲਾਸ਼ਾਂ, ਉੱਤੇ ਰਹਿੰਦਾ ਬਾਬਾ, ਵੈਦ…

ਏਸ, ਵੈਦ ਦੀ, ਫੀਸ ਕੋਈ ਨਾ ।

ਮੰਗਦਾ, ਦੱਸ ਜਾਂ, ਬੀਸ ਕੋਈ ਨਾ ॥

ਓ ਭਗਤੋ, ਏਹਦੀ ਰੀਸ ਕੋਈ ਨਾ ਬਾਬਾ, ਵੈਦ ਰੋਗੀਆਂ ਦਾ ।

ਕੈਲਾਸ਼ਾਂ, ਉੱਤੇ ਰਹਿੰਦਾ ਬਾਬਾ, ਵੈਦ…

ਏਸ, ਵੈਦ ਦੀ, ਧੰਨ ਕਮਾਈ ।

ਸਭ, ਰੋਗਾਂ ਦੀ, ਦੇਵੇ ਦਵਾਈ ॥

ਏਹਨੂੰ ਮੰਨਦੀ, ਕੁੱਲ ਖ਼ੁਦਾਈ ਬਾਬਾ, ਵੈਦ ਰੋਗੀਆਂ ਦਾ ।

ਕੈਲਾਸ਼ਾਂ, ਉੱਤੇ ਰਹਿੰਦਾ ਬਾਬਾ, ਵੈਦ…

ਅਪਲੋਡਰ- ਅਨਿਲਰਾਮੂਰਤੀਭੋਪਾਲ

कैलाशां उत्ते रहिंदा बाबा वैद रोगियां दा

कैलाशां, उत्ते रहिंदा बाबा, वैद रोगियां दा ॥

वैद, रोगियां दा बाबा, वैद रोगियां दा ॥

भंग, प्याले पींदा बाबा, वैद रोगियां दा ॥

कैलाशां, उत्ते रहिंदा बाबा, वैद…

भोला, बैठा, धूणा ला के ।

सारे, कर लो, दर्शन आ के ॥

दुखियां दे, रोग मिटाउंदा बाबा, वैद रोगियां दा ।

कैलाशां, उत्ते रहिंदा बाबा, वैद…

सभ, भगतां ने, करम कमाया ।

भोले, बाबा ने, दर्शन दिखाया ॥

नाम दी, माला जपाउंदा बाबा, वैद रोगियां दा ।

कैलाशां, उत्ते रहिंदा बाबा, वैद…

मैं तां, एहे, सारी जिंदगी ।

भोले, उत्तों, वारी जिंदगी ॥

ओ अंग संग, मेरे रहिंदा बाबा, वैद रोगियां दा ।

कैलाशां, उत्ते रहिंदा बाबा, वैद…

जनम, मरण दे, गेड़ है कटदा ।

जो वी, एहेदे, दर ते झुकदा ॥

अंतर ज्ञान दी, जोत जगाउंदा बाबा, वैद रोगियां दा ।

कैलाशां, उत्ते रहिंदा बाबा, वैद…

एस, वैद दी, फीस कोई ना ।

मंगदा, दस जा, बीस कोई ना ॥

ओ भगतो, एहेदी रीਸ कोई ना बाबा, वैद रोगियां दा ।

कैलाशां, उत्ते रहिंदा बाबा, वैद…

एस, वैद दी, धन कमाई ।

सभ, रोगां दी, देवे दवाई ॥

एहनूं मंनदी, कुल खुदाई बाबा, वैद रोगियां दा ।

कैलाशां, उत्ते रहिंदा बाबा, वैद…

🕉️
🌸 play & learn 🌸

Bhakti Mela (भक्ति मेला)

Solve beautiful jigsaw puzzles, play devotional quizzes, and build your daily streak!

🎪 Enter Bhakti Mela ➔

Watch on YouTube

Song Details

Category
shiv
Type
bhajan
Published
21 जून 2026
Tags
shiv bhajan

Download Lyrics