!doctype html> कर दो भगतां दे दुःख दूर वे/ਕਰ ਦੋ ਭਗਤਾਂ ਦੇ ਦੁੱਖ ਦੂਰ ਵੇ (kar do bhagta de dukh door ve) Lyrics — Vrinda Ke Geet
kar do bhagta de dukh door ve — कर दो भगतां दे दुःख दूर वे/ਕਰ ਦੋ ਭਗਤਾਂ ਦੇ ਦੁੱਖ ਦੂਰ ਵੇ devotional song
Shiv भजन

कर दो भगतां दे दुःख दूर वे/ਕਰ ਦੋ ਭਗਤਾਂ ਦੇ ਦੁੱਖ ਦੂਰ ਵੇ

kar do bhagta de dukh door ve

Published: 21 जून 2026

Watch
Ring Bell
Light Diya
Text Size 100%

हिंदी

कर दो भगतां दे दुःख दूर वे

कर दो, भगतां दे, दुःख, दूर वे,

शिव, शंकर, भोले ॥

कद दो, बच्चेयां दे, दुःख, दूर वे,

शिव, शंकर, भोले ॥

कोई, चढ़ावे… जल दियां, धारां ॥

कोई, चढ़ावे, कच्चा, दूध वे,

शिव, शंकर, भोले ॥

कर दो, भगतां दे, दुःख, दूर वे…

कोई, चढ़ावे… बेल और, पत्री ॥

कोई, चढ़ावे, फल, फूल वे,

शिव, शंकर, भोले ॥

कर दो, भगतां दे, दुःख, दूर वे…

कोई, जलावे… धूप और, बत्तियां ॥

कोई, जलावे, अंतर जोत वे,

शिव, शंकर, भोले ॥

कर दो, भगतां दे, दुःख, दूर वे…

नंदी, बैल की… करो, सवारी ॥

हाथों में, ले के, त्रिशूल वे,

शिव, शंकर, भोले ॥

कर दो, भगतां दे, दुःख, दूर वे…

उमा, महेश की… सुंदर, जोड़ी ॥

गोदी में, खेले, गणेश वे,

शिव, शंकर, भोले ॥

कर दो, भगतां दे, दुःख, दूर वे…

संगत, तेरी… अरज़ां, करदी ॥

मानो ना, मानो, तेरी, मर्ज़ी वे,

शिव, शंकर, भोले ॥

कर दो, भगतां दे, दुःख, दूर वे…

हर हर महाँ देव

अपलोडर- अनिलरामूर्तिभोपाल

ਕਰ ਦੋ ਭਗਤਾਂ ਦੇ ਦੁੱਖ ਦੂਰ ਵੇ

ਕਰ ਦੋ, ਭਗਤਾਂ ਦੇ, ਦੁੱਖ ਦੂਰ ਵੇ,

ਸ਼ਿਵ, ਸ਼ੰਕਰ, ਭੋਲੇ ॥

ਕਰ ਦੋ, ਬੱਚਿਆਂ ਦੇ, ਦੁੱਖ ਦੂਰ ਵੇ,

ਸ਼ਿਵ, ਸ਼ੰਕਰ, ਭੋਲੇ ॥

ਕੋਈ, ਚੜ੍ਹਾਵੇ… ਜਲ, ਦੀਆਂ ਧਾਰਾਂ ॥

ਕੋਈ, ਚੜ੍ਹਾਵੇ, ਕੱਚਾ ਦੁੱਧ ਵੇ,

ਸ਼ਿਵ, ਸ਼ੰਕਰ, ਭੋਲੇ ।

ਕਰ ਦੋ, ਭਗਤਾਂ / ਬੱਚਿਆਂ ਦੇ, ਦੁੱਖ…

ਕੋਈ, ਚੜ੍ਹਾਵੇ… ਬੇਲ ਔਰ ਪੱਤਰੀ ॥

ਕੋਈ, ਚੜ੍ਹਾਵੇ, ਫ਼ੱਲ ਫੂਲ ਵੇ,

ਸ਼ਿਵ, ਸ਼ੰਕਰ, ਭੋਲੇ ।

ਕਰ ਦੋ, ਭਗਤਾਂ / ਬੱਚਿਆਂ ਦੇ, ਦੁੱਖ…

ਕੋਈ, ਚੜ੍ਹਾਵੇ… ਧੂਫ਼ ਔਰ ਬੱਤੀਆਂ ॥

ਕੋਈ, ਜਗਾਵੇ, ਅੰਦਰ, ਜੋਤ ਵੇ,

ਸ਼ਿਵ, ਸ਼ੰਕਰ, ਭੋਲੇ ।

ਕਰ ਦੋ, ਭਗਤਾਂ / ਬੱਚਿਆਂ ਦੇ, ਦੁੱਖ…

ਨੰਦੀ, ਬੈਲ ਦੀ… ਕਰੇ ਸਵਾਰੀ ॥

ਹੱਥ ਚ, ਲੈ ਕੇ, ਤ੍ਰਿਸ਼ੂਲ ਵੇ,

ਸ਼ਿਵ, ਸ਼ੰਕਰ, ਭੋਲੇ ।

ਕਰ ਦੋ, ਭਗਤਾਂ / ਬੱਚਿਆਂ ਦੇ, ਦੁੱਖ…

ਉਮਾ, ਮਹੇਸ਼ ਦੀ… ਸੁੰਦਰ ਜੋੜੀ ॥

ਗੋਦੀ ਚ, ਖੇਲ੍ਹੇ, ਗਣੇਸ਼ ਵੇ,

ਸ਼ਿਵ, ਸ਼ੰਕਰ, ਭੋਲੇ ।

ਕਰ ਦੋ, ਭਗਤਾਂ / ਬੱਚਿਆਂ ਦੇ, ਦੁੱਖ…

ਦਾਸੀ, ਤੇਰੀ… ਅਰਜ਼ਾਂ ਕਰਦੀ ॥

ਮਾਨੂੰ, ਨਾ ਮਾਨੂੰ, ਤੇਰੀ ਮਰਜ਼ੀ ਵੇ,

ਸ਼ਿਵ, ਸ਼ੰਕਰ, ਭੋਲੇ ।

ਕਰ ਦੋ, ਭਗਤਾਂ / ਬੱਚਿਆਂ ਦੇ, ਦੁੱਖ…

ਅਪਲੋਡਰ- ਅਨਿਲਰਾਮੂਰਤੀਭੋਪਾਲ

🕉️
🌸 play & learn 🌸

Bhakti Mela (भक्ति मेला)

Solve beautiful jigsaw puzzles, play devotional quizzes, and build your daily streak!

🎪 Enter Bhakti Mela ➔

Watch on YouTube

Song Details

Category
shiv
Type
bhajan
Published
21 जून 2026
Tags
shiv bhajan

Download Lyrics