!doctype html> मैनु शंकर दिसदा ऐ/ਮੈਨੂੰ ਸ਼ੰਕਰ ਦਿੱਸਦਾ ਏ (mainu shankar disda a) Lyrics — Vrinda Ke Geet
mainu shankar disda a — मैनु शंकर दिसदा ऐ/ਮੈਨੂੰ ਸ਼ੰਕਰ ਦਿੱਸਦਾ ਏ devotional song
Shiv भजन

मैनु शंकर दिसदा ऐ/ਮੈਨੂੰ ਸ਼ੰਕਰ ਦਿੱਸਦਾ ਏ

mainu shankar disda a

Published: 21 जून 2026

Watch
Ring Bell
Light Diya
Text Size 100%

हिंदी

ਮੈਨੂੰ ਸ਼ੰਕਰ ਦਿੱਸਦਾ ਏ

ਵੇ ਤੈਨੂੰ, ਪੱਥਰ ਦਿੱਸਦਾ ਏ x॥

ਓ ਦੇਖੀ, ਮੇਰੀ ਅੱਖ ਦੇ ਨਾਲ,

ਮੈਨੂੰ, ਸ਼ੰਕਰ ਦਿੱਸਦਾ ਏ x॥

ਓ ਭੋਲ਼ਾ, ਡੰਮਰੂ, ਵਜਾਉਂਦਾ ਏ x॥

ਓ ਜੇਹੜਾ, ਮੇਰੇ ਵਿੱਚ ਬੋਲਦਾ,

ਸਾਰੀ, ਦੁਨੀਆਂ ਨਚਾਉਂਦਾ ਏ x॥

ਜ਼ਰਾ, ਅਕਲਾਂ ਤੋਂ, ਚੁੱਕ ਪਰਦਾ x॥

ਓ ਜਿੱਥੇ, ਸਾਈਂਸ ਹਾਰ ਜਾਂਦੀ ਏ,

ਓਹੋ, ਕੰਮ ਭੋਲ੍ਹੇ ਨਾਥ ਕਰਦਾ x॥

ਗੱਲ, ਦੱਸਣੀ ਮੈਂ, ਦਿਲ ਦੀ ਏ x॥

ਮੈਂ, ਜਦੋਂ ਬੋਲਾ, ਜੈ ਸ਼ੰਕਰ,

ਮੈਨੂੰ, ਪਾਵਰ / ਹਿੰਮਤ ਮਿਲਦੀ ਏ x॥

ਹੈੱਡ, ਟੇਲ ਹੈ, ਸ਼ੰਕਰ ਦਾ x॥

ਤੂੰ ਐਵੇਂ ਨਾ, ਖ਼ਿਡਾਰੀ ਬਣੀ ਜਾ,

ਸਾਰਾ, ਖੇਲ੍ਹ ਹੈ ਸ਼ੰਕਰ ਦਾ x॥

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

मैनूं शंकर दिस्दा ए

वे तैनूं, पथर दिस्दा ए ॥

ओ देखी, मेरी अख दे नाल,

मैनूं, शंकर दिस्दा ए ॥

ओ भोला, डमरू, वजाऊंदा ए ॥

ओ जेहड़ा, मेरे विच बोलदा,

सारी, दुनिया नचाऊंदा ए ॥

जरा, अक्लां तों, चुक पर्दा ॥

ओ जित्थे, साइंस हार जान्दी ए,

ओहो, कम भोले नाथ करदा ॥

गल, दसननी मैं, दिल दी ए ॥

मैं, जदों बोला, जय शंकर,

मैनूं, पावर / हिम्मत मिलदी ए ॥

हैड, टेल है, शंकर दा ॥

तूं ऐवें ना, खिलाड़ी बन जां,

सारा, खेल है शंकर दा ॥

🕉️
🌸 play & learn 🌸

Bhakti Mela (भक्ति मेला)

Solve beautiful jigsaw puzzles, play devotional quizzes, and build your daily streak!

🎪 Enter Bhakti Mela ➔

Watch on YouTube

Song Details

Category
shiv
Type
bhajan
Published
21 जून 2026
Tags
shiv bhajan

Download Lyrics