!doctype html> मत्थे उत्ते चंदा चमकान वालेया/ਮੱਥੇ ਉੱਤੇ ਚੰਦਾ ਚਮਕਾਉਣ ਵਾਲਿਆ (mathe utte chanda chamkaun waleya) Lyrics — Vrinda Ke Geet
mathe utte chanda chamkaun waleya — मत्थे उत्ते चंदा चमकान वालेया/ਮੱਥੇ ਉੱਤੇ ਚੰਦਾ ਚਮਕਾਉਣ ਵਾਲਿਆ devotional song
Shiv भजन

मत्थे उत्ते चंदा चमकान वालेया/ਮੱਥੇ ਉੱਤੇ ਚੰਦਾ ਚਮਕਾਉਣ ਵਾਲਿਆ

mathe utte chanda chamkaun waleya

Published: 21 जून 2026

Watch
Ring Bell
Light Diya
Text Size 100%

हिंदी

ਮੱਥੇ ਉੱਤੇ ਚੰਦਾ ਚਮਕਾਉਣ ਵਾਲਿਆ

ਮੱਥੇ, ਉੱਤੇ ਚੰਦਾ, ਚਮਕਾਉਣ ਵਾਲਿਆ,

ਓ ਸ਼ਿਵ ਭੋਲਿਆ ॥

ਭਗਤਾਂ ਦੇ, ਦੁੱਖੜੇ, ਮਿਟਾਉਣ ਵਾਲਿਆ,

ਓ ਸ਼ਿਵ ਭੋਲਿਆ ॥

ਤਨ, ਉੱਤੇ ਭਸਮ, ਰਮਾਈ ਹੋਈ ਏ,

ਜਟਾ ਵਿੱਚ, ਗੰਗਾ ਵੀ, ਵਹਾਈ ਹੋਈ ਏ ॥

ਭਗਤਾਂ ਨੂੰ, ਚਰਣੀ, ਲਾਉਣ ਵਾਲਿਆ,

ਓ ਸ਼ਿਵ ਭੋਲਿਆ ।

ਮੱਥੇ, ਉੱਤੇ ਚੰਦਾ, ਚਮਕਾਉਣ…

ਭੋਲ੍ਹੇ, ਤੇਰੇ ਗੱਲ ਵਿੱਚ, ਨਾਗ਼ ਸੱਜਦਾ,

ਹੱਥ ਵਿੱਚ, ਕਮੰਡਲ ਵੀ, ਸੋਹਣਾ ਲੱਗਦਾ ॥

ਭੰਗ ਦੇ, ਪਿਆਲਿਆਂ ਨੂੰ, ਪੀਣ ਵਾਲਿਆ,

ਓ ਸ਼ਿਵ ਭੋਲਿਆ ।

ਮੱਥੇ, ਉੱਤੇ ਚੰਦਾ, ਚਮਕਾਉਣ…

ਤਨ, ਉੱਤੇ ਮ੍ਰਿਗਸ਼ਾਲਾ, ਪਾਈ ਹੋਈ ਏ,

ਆਸਣ ਤੇ, ਗੌਰਾਂ ਵੀ, ਬਿਠਾਈ ਹੋਈ ਏ ॥

ਭੂਤਾਂ ਤੇ, ਪ੍ਰੇਤਾਂ ਨਾਲ, ਰਹਿਣ ਵਾਲਿਆ,

ਓ ਸ਼ਿਵ ਭੋਲਿਆ ।

ਮੱਥੇ, ਉੱਤੇ ਚੰਦਾ, ਚਮਕਾਉਣ…

ਹੱਥ, ਵਿੱਚ ਭੋਲੇ ਤੇਰੇ, ਡੰਮਰੂ ਸੱਜਦਾ,

ਦੇਖ ਦੇਖ, ਰੂਪ ਦਿਲ, ਨਹੀਓਂ ਰੱਜਦਾ ॥

ਡੰਮ ਡੰਮ, ਡੰਮਰੂ, ਵਜਾਉਣ ਵਾਲਿਆ,

ਓ ਸ਼ਿਵ ਭੋਲਿਆ ।

ਮੱਥੇ, ਉੱਤੇ ਚੰਦਾ, ਚਮਕਾਉਣ…

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

माथे उत्ते चंदा चमकाउण वालिया

माथे, उत्ते चंदा, चमकाउण वालिया,

ओ शिव भोलिया ॥

भगतां दे, दुखड़े, मिटाउण वालिया,

ओ शिव भोलिया ॥

तन, उत्ते भस्म, रमाई होई ए,

जटा विच, गंगा वी, वहाई होई ए ॥

भगतां नूं, चरणी, लाउण वालिया,

ओ शिव भोलिया ।

माथे, उत्ते चंदा, चमकाउण…

भोले, तेरे गल्ल विच, नाग सज्जदा,

हथ विच, कमंडल वी, सोहणा लग्गदा ॥

भंग दे, प्यालियां नूं, पीण वालिया,

ओ शिव भोलिया ।

माथे, उत्ते चंदा, चमकाउण…

तन, उत्ते मृगशाला, पाई होई ए,

आसन ते, गोरां वी, बिठाई होई ए ॥

भूतां ते, प्रेतां नाल, रहिण वालिया,

ओ शिव भोलिया ।

माथे, उत्ते चंदा, चमकाउण…

हथ, विच भोले तेरे, डमरू सज्जदा,

देख देख, रूप दिल, नहींओं रज्जदा ॥

डंम डंम, डमरू, वजाउण वालिया,

ओ शिव भोलिया ।

माथे, उत्ते चंदा, चमकाउण…

🕉️
🌸 play & learn 🌸

Bhakti Mela (भक्ति मेला)

Solve beautiful jigsaw puzzles, play devotional quizzes, and build your daily streak!

🎪 Enter Bhakti Mela ➔

Watch on YouTube

Song Details

Category
shiv
Type
bhajan
Published
21 जून 2026
Tags
shiv bhajan

Download Lyrics