!doctype html> माए मेरिये नी पांग रगडांदा ए/ਮਾਂਏਂ ਮੇਰੀਏ ਨੀ ਭੰਗ ਰਗੜਾਂਦਾ ਏ (mayen meriye ni bnhang ragdanda e) Lyrics — Vrinda Ke Geet
mayen meriye ni bnhang ragdanda e — माए मेरिये नी पांग रगडांदा ए/ਮਾਂਏਂ ਮੇਰੀਏ ਨੀ ਭੰਗ ਰਗੜਾਂਦਾ ਏ devotional song
Shiv भजन

माए मेरिये नी पांग रगडांदा ए/ਮਾਂਏਂ ਮੇਰੀਏ ਨੀ ਭੰਗ ਰਗੜਾਂਦਾ ਏ

mayen meriye ni bnhang ragdanda e

Published: 21 जून 2026

Watch
Ring Bell
Light Diya
Text Size 100%

हिंदी

ਮਾਂਏਂ ਮੇਰੀਏ ਨੀ ਭੰਗ ਰਗੜਾਂਦਾ ਏ

ਮਾਂਏਂ, ਮੇਰੀਏ ਨੀ, ਭੰਗ, ਰਗੜਾਂਦਾ ਏ ॥

ਜਿੰਨੀ, ਰਗੜਾਂ, ਤੇ ਓਨੀ, ਪੀ ਜਾਂਦਾ

ਮਾਂਏਂ, ਮੇਰੀਏ ਨੀ, ਭੰਗ, ਰਗੜਾਂਦਾ ਏ ।

ਗੱਲ ਪੁੱਛਾਂ, ਤੇ ਡੰਮਰੂ, ਵਜਾਉਂਦਾ ਏ ।

ਮਾਂਏਂ, ਮੇਰੀਏ ਨੀ, ਭੰਗ, ਰਗੜਾਂਦਾ…

ਜੇ, ਮੈਂ ਆਖਾਂ, ਇਸ਼ਨਾਨ ਕਰੀ ਲਓ ॥

ਓ ਮਾਂਏਂ, ਮੇਰੀਏ ਨੀ, ਗੰਗਾ ਵਹਾਉਂਦਾ ਏ ॥

ਮਾਂਏਂ, ਮੇਰੀਏ ਨੀ, ਭੰਗ, ਰਗੜਾਂਦਾ…

ਜੇ, ਮੈਂ ਆਖਾਂ, ਗਹਿਣੇ ਪਾਈ ਲਓ ॥

ਓ ਮਾਂਏਂ, ਮੇਰੀਏ ਨੀ, ਸੱਪ ਲਟਕਾਉਂਦਾ ਏ ॥

ਮਾਂਏਂ, ਮੇਰੀਏ ਨੀ, ਭੰਗ, ਰਗੜਾਂਦਾ…

ਜੇ, ਮੈਂ ਆਖਾਂ, ਭੋਗ ਲਾਈ ਲਓ ॥

ਓ ਮਾਂਏਂ, ਮੇਰੀਏ ਨੀ, ਭੰਗ ਪੀ ਜਾਂਦਾ ਏ ॥

ਮਾਂਏਂ, ਮੇਰੀਏ ਨੀ, ਭੰਗ, ਰਗੜਾਂਦਾ…

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

माँएँ मेरीए नी भंग रगड़ांदा ए

माँएँ, मेरीए नी, भंग रगड़ांदा ए ॥

जिन्नी रगड़ां, ते ओनी पी जाता ए ॥

माँएँ, मेरीए नी, भंग रगड़ांदा ए ॥

गल्ल पूछां, ते डमरू बजाता ए ॥

माँएँ, मेरीए नी, भंग रगड़ांदा ए ॥

जे मैं आखां, इश्नान करी लो ॥

ओ माँएँ, मेरीए नी, गंगा बहाता ए ॥

माँएँ, मेरीए नी, भंग रगड़ांदा ए ॥

जे मैं आखां, गहने पाई लो ॥

ओ माँएँ, मेरीए नी, साँप लटकाता ए ॥

माँएँ, मेरीए नी, भंग रगड़ांदा ए ॥

जे मैं आखां, भोग लाई लो ॥

ओ माँएँ, मेरीए नी, भंग पी जाता ए ॥

माँएँ, मेरीए नी, भंग रगड़ांदा ए ॥

अपलोडर – अनिल राममूर्ति भोपाल

🕉️
🌸 play & learn 🌸

Bhakti Mela (भक्ति मेला)

Solve beautiful jigsaw puzzles, play devotional quizzes, and build your daily streak!

🎪 Enter Bhakti Mela ➔

Watch on YouTube

Song Details

Category
shiv
Type
bhajan
Published
21 जून 2026
Tags
shiv bhajan

Download Lyrics