!doctype html> रुत सौण महीने दी आई होई है/ਰੁੱਤ ਸਾਉਣ ਮਹੀਨੇ ਦੀ ਆਈ ਹੋਈ ਏ (rut saun mahine di aayihoyi e) Lyrics — Vrinda Ke Geet
rut saun mahine di aayihoyi e — रुत सौण महीने दी आई होई है/ਰੁੱਤ ਸਾਉਣ ਮਹੀਨੇ ਦੀ ਆਈ ਹੋਈ ਏ devotional song
Shiv भजन

रुत सौण महीने दी आई होई है/ਰੁੱਤ ਸਾਉਣ ਮਹੀਨੇ ਦੀ ਆਈ ਹੋਈ ਏ

rut saun mahine di aayihoyi e

Published: 21 जून 2026

Watch
Ring Bell
Light Diya
Text Size 100%

हिंदी

ਰੁੱਤ ਸਾਉਣ ਮਹੀਨੇ ਦੀ ਆਈ ਹੋਈ ਏ

ਰੁੱਤ, ਸਾਉਣ ਮਹੀਨੇ ਦੀ, ਆਈ ਹੋਈ ਏ ।

ਮੇਰੇ, ਭੋਲ੍ਹੇ ਨੇ ਭੰਗ, ਚੜ੍ਹਾਈ ਹੋਈ ਏ ।

ਅੱਜ, ਪਾ ਲਓ ਭੰਗੜਾ… ਜੈ ਹੋ ॥।ਗਲ੍ਹੀ ਗਲ੍ਹੀ,

ਅੱਜ, ਪਾ ਲਓ ਭੰਗੜਾ, ਗਲ੍ਹੀ ਗਲ੍ਹੀ ॥

ਜੈ ਜੈ ਜੈ, ਓ ਭੋਲ੍ਹੇ, ਜੈ ਜੈ ਜੈ x॥

ਇਸ ਭੰਗੜੇ ਵਿੱਚ, ਗਣਪਤੀ ਜੀ ਆਏ ।

ਰਿੱਧੀ ਸਿੱਧੀ ਨੂੰ, ਨਾਲ ਲਿਆਏ ॥

ਅੱਜ, ਪਾ ਲਓ ਭੰਗੜਾ… ਜੈ ਹੋ ॥।ਗਲ੍ਹੀ ਗਲ੍ਹੀ,

ਅੱਜ, ਪਾ ਲਓ ਭੰਗੜਾ, ਗਲ੍ਹੀ ਗਲ੍ਹੀ ॥

ਜੈ ਜੈ ਜੈ, ਓ ਭੋਲ੍ਹੇ, ਜੈ ਜੈ ਜੈ x॥

ਇਸ ਭੰਗੜੇ ਵਿੱਚ, ਬ੍ਰਹਮਾ ਜੀ ਆਏ ।

ਬ੍ਰਹ,ਮਾਣੀ ਨੂੰ, ਨਾਲ ਲਿਆਏ ॥

ਅੱਜ, ਪਾ ਲਓ ਭੰਗੜਾ… ਜੈ ਹੋ ॥।ਗਲ੍ਹੀ ਗਲ੍ਹੀ,

ਅੱਜ, ਪਾ ਲਓ ਭੰਗੜਾ, ਗਲ੍ਹੀ ਗਲ੍ਹੀ ॥

ਜੈ ਜੈ ਜੈ, ਓ ਭੋਲ੍ਹੇ, ਜੈ ਜੈ ਜੈ x॥

ਇਸ ਭੰਗੜੇ ਵਿੱਚ, ਵਿਸ਼ਨੂੰ ਜੀ ਆਏ ।

ਲਕਸ਼ਮੀ ਜੀ ਨੂੰ, ਨਾਲ ਲਿਆਏ ॥

ਅੱਜ, ਪਾ ਲਓ ਭੰਗੜਾ… ਜੈ ਹੋ ॥।ਗਲ੍ਹੀ ਗਲ੍ਹੀ,

ਅੱਜ, ਪਾ ਲਓ ਭੰਗੜਾ, ਗਲ੍ਹੀ ਗਲ੍ਹੀ ॥

ਜੈ ਜੈ ਜੈ, ਓ ਭੋਲ੍ਹੇ, ਜੈ ਜੈ ਜੈ x॥

ਇਸ ਭੰਗੜੇ ਵਿੱਚ, ਭੋਲ੍ਹੇ ਜੀ ਆਏ ।

ਗੌਰਾਂ ਮਾਂ ਨੂੰ, ਨਾਲ ਲਿਆਏ ॥

ਅੱਜ, ਪਾ ਲਓ ਭੰਗੜਾ… ਜੈ ਹੋ ॥।ਗਲ੍ਹੀ ਗਲ੍ਹੀ,

ਅੱਜ, ਪਾ ਲਓ ਭੰਗੜਾ, ਗਲ੍ਹੀ ਗਲ੍ਹੀ ॥

ਜੈ ਜੈ ਜੈ, ਓ ਭੋਲ੍ਹੇ, ਜੈ ਜੈ ਜੈ x॥

ਇਸ ਭੰਗੜੇ ਵਿੱਚ, ਰਾਮ ਜੀ ਆਏ ।

ਸੀਤਾ ਮਾਤਾ ਨੂੰ, ਨਾਲ ਲਿਆਏ ॥

ਅੱਜ, ਪਾ ਲਓ ਭੰਗੜਾ… ਜੈ ਹੋ ॥।ਗਲ੍ਹੀ ਗਲ੍ਹੀ,

ਅੱਜ, ਪਾ ਲਓ ਭੰਗੜਾ, ਗਲ੍ਹੀ ਗਲ੍ਹੀ ॥

ਜੈ ਜੈ ਜੈ, ਓ ਭੋਲ੍ਹੇ, ਜੈ ਜੈ ਜੈ x॥

ਇਸ ਭੰਗੜੇ ਵਿੱਚ, ਸ਼ਾਮ ਜੀ ਆਏ ।

ਰਾਧਾ ਰਾਣੀ ਨੂੰ, ਨਾਲ ਲਿਆਏ ॥

ਅੱਜ, ਪਾ ਲਓ ਭੰਗੜਾ… ਜੈ ਹੋ ॥।ਗਲ੍ਹੀ ਗਲ੍ਹੀ,

ਅੱਜ, ਪਾ ਲਓ ਭੰਗੜਾ, ਗਲ੍ਹੀ ਗਲ੍ਹੀ ॥

ਜੈ ਜੈ ਜੈ, ਓ ਭੋਲ੍ਹੇ, ਜੈ ਜੈ ਜੈ x॥

ਇਸ ਭੰਗੜੇ ਵਿੱਚ, ਸੰਗਤ ਆਈ ।

ਢੋਲਕ ਚਿਮਟਾ, ਨਾਲ ਲਿਆਈ ॥

ਅੱਜ, ਪਾ ਲਓ ਭੰਗੜਾ… ਜੈ ਹੋ ॥।ਗਲ੍ਹੀ ਗਲ੍ਹੀ,

ਅੱਜ, ਪਾ ਲਓ ਭੰਗੜਾ, ਗਲ੍ਹੀ ਗਲ੍ਹੀ ॥

ਜੈ ਜੈ ਜੈ, ਓ ਭੋਲ੍ਹੇ, ਜੈ ਜੈ ਜੈ x॥

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

रुत सावन महीने की आई हुई है

रुत, सावन महीने की, आई हुई है।

मेरे, भोले ने भंग, चढ़ाई हुई है।

आज, पा लो भंगड़ा… जय हो ॥ गली गली,

आज, पा लो भंगड़ा, गली गली ॥

जय जय जय, ओ भोले, जय जय जय ॥

इस भंगड़े में, गणपति जी आए।

रिद्धि सिद्धि को, साथ लाए ॥

आज, पा लो भंगड़ा… जय हो ॥ गली गली,

आज, पा लो भंगड़ा, गली गली ॥

जय जय जय, ओ भोले, जय जय जय ॥

इस भंगड़े में, ब्रह्मा जी आए।

ब्रह्माणी को, साथ लाए ॥

आज, पा लो भंगड़ा… जय हो ॥ गली गली,

आज, पा लो भंगड़ा, गली गली ॥

जय जय जय, ओ भोले, जय जय जय ॥

इस भंगड़े में, विष्णु जी आए।

लक्ष्मी जी को, साथ लाए ॥

आज, पा लो भंगड़ा… जय हो ॥ गली गली,

आज, पा लो भंगड़ा, गली गली ॥

जय जय जय, ओ भोले, जय जय जय ॥

इस भंगड़े में, भोले जी आए।

गौराँ माँ को, साथ लाए ॥

आज, पा लो भंगड़ा… जय हो ॥ गली गली,

आज, पा लो भंगड़ा, गली गली ॥

जय जय जय, ओ भोले, जय जय जय ॥

इस भंगड़े में, राम जी आए।

सीता माता को, साथ लाए ॥

आज, पा लो भंगड़ा… जय हो ॥ गली गली,

आज, पा लो भंगड़ा, गली गली ॥

जय जय जय, ओ भोले, जय जय जय ॥

इस भंगड़े में, श्याम जी आए।

राधा रानी को, साथ लाए ॥

आज, पा लो भंगड़ा… जय हो ॥ गली गली,

आज, पा लो भंगड़ा, गली गली ॥

जय जय जय, ओ भोले, जय जय जय ॥

इस भंगड़े में, संगत आई।

ढोलक चिमटा, साथ लाई ॥

आज, पा लो भंगड़ा… जय हो ॥ गली गली,

आज, पा लो भंगड़ा, गली गली ॥

जय जय जय, ओ भोले, जय जय जय ॥

अपलोडर – अनिलराममूर्ति भोपाल

🕉️
🌸 play & learn 🌸

Bhakti Mela (भक्ति मेला)

Solve beautiful jigsaw puzzles, play devotional quizzes, and build your daily streak!

🎪 Enter Bhakti Mela ➔

Watch on YouTube

Song Details

Category
shiv
Type
bhajan
Published
21 जून 2026
Tags
shiv bhajan

Download Lyrics