!doctype html> विच कैलाशा वजदा/ਵਿੱਚ ਕੈਲਾਸ਼ਾਂ ਵੱਜਦਾ (vich kailashan vajjda) Lyrics — Vrinda Ke Geet
vich kailashan vajjda — विच कैलाशा वजदा/ਵਿੱਚ ਕੈਲਾਸ਼ਾਂ ਵੱਜਦਾ devotional song
Shiv भजन

विच कैलाशा वजदा/ਵਿੱਚ ਕੈਲਾਸ਼ਾਂ ਵੱਜਦਾ

vich kailashan vajjda

Published: 21 जून 2026

Watch
Ring Bell
Light Diya
Text Size 100%

हिंदी

ਵਿੱਚ ਕੈਲਾਸ਼ਾਂ ਵੱਜਦਾ

ਵਿੱਚ ਕੈਲਾਸ਼ਾਂ, ਵੱਜਦਾ ਨੀ, ਭੋਲ੍ਹੇ ਦਾ ਡੰਮਰੂ ॥

( ਛਾਵਾ ਨੀ, ਭੋਲ੍ਹੇ ਦਾ ਡੰਮਰੂ,

ਬੱਲੇ ਨੀ, ਭੋਲ੍ਹੇ ਦਾ ਡੰਮਰੂ )

ਡੰਮ ਡੰਮ, ਡੰਮ ਡੰਮ, ਵੱਜਦਾ ਨੀ, ਭੋਲ੍ਹੇ ਦਾ ਡੰਮਰੂ ॥

( ਛਾਵਾ ਨੀ, ਭੋਲ੍ਹੇ ਦਾ ਡੰਮਰੂ,

ਬੱਲੇ ਨੀ, ਭੋਲ੍ਹੇ ਦਾ ਡੰਮਰੂ )

ਜਦ ਮੈਂ, ਪਹੁੰਚੀ, ਮਣੀ ਮਹੇਸ਼ ॥

ਵਿੱਚ ਮਣੀਆਂ ਦੇ, ਵੱਜਦਾ ਨੀ, ਭੋਲ੍ਹੇ ਦਾ ਡੰਮਰੂ ॥

( ਛਾਵਾ ਨੀ, ਭੋਲ੍ਹੇ ਦਾ ਡੰਮਰੂ,

ਬੱਲੇ ਨੀ, ਭੋਲ੍ਹੇ ਦਾ ਡੰਮਰੂ )

ਵਿੱਚ ਕੈਲਾਸ਼ਾਂ, ਵੱਜਦਾ ਨੀ, ਭੋਲ੍ਹੇ…

ਜਦ ਮੈਂ, ਪਹੁੰਚੀ, ਕਾਸ਼ੀ ਨਗਰੀ ॥

ਵਿੱਚ ਮੰਦਿਰਾਂ ਦੇ, ਵੱਜਦਾ ਨੀ, ਭੋਲ੍ਹੇ ਦਾ ਡੰਮਰੂ ॥

( ਛਾਵਾ ਨੀ, ਭੋਲ੍ਹੇ ਦਾ ਡੰਮਰੂ,

ਬੱਲੇ ਨੀ, ਭੋਲ੍ਹੇ ਦਾ ਡੰਮਰੂ )

ਵਿੱਚ ਕੈਲਾਸ਼ਾਂ, ਵੱਜਦਾ ਨੀ, ਭੋਲ੍ਹੇ…

ਜਦ ਮੈਂ, ਪਹੁੰਚੀ, ਅਮਰਨਾਥ ਵਿੱਚ ॥

ਵਿੱਚ ਗੁਫ਼ਾ ਦੇ, ਵੱਜਦਾ ਨੀ, ਭੋਲ੍ਹੇ ਦਾ ਡੰਮਰੂ ॥

( ਛਾਵਾ ਨੀ, ਭੋਲ੍ਹੇ ਦਾ ਡੰਮਰੂ,

ਬੱਲੇ ਨੀ, ਭੋਲ੍ਹੇ ਦਾ ਡੰਮਰੂ )

ਵਿੱਚ ਕੈਲਾਸ਼ਾਂ, ਵੱਜਦਾ ਨੀ, ਭੋਲੇ…

ਜਦ ਮੈਂ, ਪਹੁੰਚੀ, ਕੇਦਾਰ ਨਾਥ ਵਿੱਚ ॥

ਭਗਤਾਂ ਨੂੰ, ਦੇਖਿਆ ਨਚਾਉਂਦਾ ਨੀ, ਭੋਲ੍ਹੇ ਦਾ ਡੰਮਰੂ ॥

( ਛਾਵਾ ਨੀ, ਭੋਲ੍ਹੇ ਦਾ ਡੰਮਰੂ,

ਬੱਲੇ ਨੀ, ਭੋਲ੍ਹੇ ਦਾ ਡੰਮਰੂ )

ਵਿੱਚ ਕੈਲਾਸ਼ਾਂ, ਵੱਜਦਾ ਨੀ, ਭੋਲੇ…

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

विच कैलाशां वज्जदा

विच कैलाशां, वज्जदा नी, भोले दा डमरू ॥

(छावा नी, भोले दा डमरू,

बल्ले नी, भोले दा डमरू)

डम डम, डम डम, वज्जदा नी, भोले दा डमरू ॥

(छावा नी, भोले दा डमरू,

बल्ले नी, भोले दा डमरू)

जद मैं, पहुँची, मणि महेश ॥

विच मणियां दे, वज्जदा नी, भोले दा डमरू ॥

(छावा नी, भोले दा डमरू,

बल्ले नी, भोले दा डमरू)

विच कैलाशां, वज्जदा नी, भोले…

जद मैं, पहुँची, काशी नगरी ॥

विच मंदिर्आं दे, वज्जदा नी, भोले दा डमरू ॥

(छावा नी, भोले दा डमरू,

बल्ले नी, भोले दा डमरू)

विच कैलाशां, वज्जदा नी, भोले…

जद मैं, पहुँची, अमरनाथ विच ॥

विच गुफ़ा दे, वज्जदा नी, भोले दा डमरू ॥

(छावा नी, भोले दा डमरू,

बल्ले नी, भोले दा डमरू)

विच कैलाशां, वज्जदा नी, भोले…

जद मैं, पहुँची, केदार नाथ विच ॥

भगतां नूं, देख्या नचाऊंदा नी, भोले दा डमरू ॥

(छावा नी, भोले दा डमरू,

बल्ले नी, भोले दा डमरू)

विच कैलाशां, वज्जदा नी, भोले…

अपलोडर – अनिलरामूर्ति भोपाल

🕉️
🌸 play & learn 🌸

Bhakti Mela (भक्ति मेला)

Solve beautiful jigsaw puzzles, play devotional quizzes, and build your daily streak!

🎪 Enter Bhakti Mela ➔

Watch on YouTube

Song Details

Category
shiv
Type
bhajan
Published
21 जून 2026
Tags
shiv bhajan

Download Lyrics